ਅੱਖਾਂ ਦੇ ਇੰਫੈਕਸ਼ਨ ਦੇ ਲੱਛਣ ਅਤੇ ਬਚਾਅ ਦੇ ਤਰੀਕੇ

20 Nov 2023

TV9 Punjabi

ਬਦਲਦੇ ਮੌਸਮ ਵਿੱਚ ਅੱਖਾਂ ਵਿੱਚ ਇੰਫੈਕਸ਼ਨ ਹੋਣਾ ਬਹੁਤ ਆਮ ਗੱਲ ਹੈ। ਪਰ ਸਾਵਧਾਨੀ ਜਰੂਰ ਵਰਤੋ।

ਅੱਖਾਂ ਵਿੱਚ ਸੰਕਰਮਣ

ਇੰਫੈਕਸ਼ਨ ਹੋਣ 'ਤੇ ਅੱਖਾਂ ਵਿੱਚੋਂ ਪਾਣੀ ਆਉਣਾ, ਦਰਦ ਵਰਗੇ ਲੱਛਣ ਦਿਖਾਈ ਦਿੰਦੇ ਹਨ।

ਇੰਫੈਕਸ਼ਨ ਦੇ ਲੱਛਣ

ਇੰਫੈਕਸ਼ਨ ਦੇ ਕਾਰਨ ਅੱਖਾਂ ਵਿੱਚ ਖੁਜਲੀ ਮਹਿਸੂਸ ਹੋਣ ਲੱਗਦੀ ਹੈ ਅਤੇ ਲੋਕ ਵਾਰ-ਵਾਰ ਹੱਥ ਲਗਾਉਂਦੇ ਹਨ। ਜਿਸ ਕਾਰਨ ਇਹ ਹੋਰ ਵੱਧ ਜਾਂਦੀ ਹੈ।

ਵਾਰ-ਵਾਰ ਹੱਥਾ ਲਾਉਣਾ ਖਤਰਨਾਕ 

ਆਈ ਇੰਫੈਕਸ਼ਨ ਹੋਇਆ ਹੈ ਤਾਂ ਹਾਈਜਿਨ ਦਾ ਖਾਸ ਧਿਆਨ ਰੱਖੋ। 

ਹਾਈਜਿਨ ਦਾ ਧਿਆਨ ਨਾ ਰੱਖਣਾ

ਜੇਕਰ ਚਸ਼ਮਾ ਬਿਨ੍ਹਾਂ ਪਹਿਨੇ ਬਾਹਰ ਕੱਢਦੇ ਹੋ ਤਾਂ ਘੱਟੇ-ਮਿੱਟੀ ਅਤੇ ਤੇਜ਼ ਰੋਸ਼ਨੀ ਨਾਲ ਵੀ ਸਮੱਸਿਆ ਹੋ ਸਕਦੀ ਹੈ।

ਸਾਫ਼ ਚਸ਼ਮਾ

ਅੱਖਾਂ ਦੇ ਇੰਫੈਕਸ਼ਨ ਨੂੰ ਦੂਰ ਕਰਨ ਲਈ ਕਦੇ ਵੀ ਕੋਈ ਦੇਸੀ ਨੁਸਖੇ ਨਹੀਂ ਅਜਮਾਉਣੇ ਚਾਹੀਦੇ। ਹਮੇਸ਼ਾ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਆਈ ਡਰੋਪ

ਅੱਖਾਂ ਵਿੱਚ ਕਾਨਟੈਕਟ ਲੈਂਸ ਪਾਉਣ ਸਮੇਂ ਖਾਸ ਸਾਵਧਾਨੀ ਵਰਤੋ।

ਕਾਨਟੈਕਟ ਲੈਂਸ 

ਦੁੱਧ ਪੀਣ ਨਾਲ ਵੀ ਹੋ ਸਕਦੇ ਹਨ ਨੁਕਸਾਨ