ਅੰਡੇ ਖਾਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ

16 Oct 2023

TV9 Punjabi

ਅੰਡੇ ਨੂੰ ਸਿਹਤ ਲਈ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ, ਕਿਉਂਕਿ ਇਹ ਪ੍ਰੋਟੀਨ ਦਾ ਚੰਗਾ ਸਰੋਤ ਹੈ।

ਪ੍ਰੋਟੀਨ ਦਾ ਸਰੋਤ

Pic Credit: Freepik/Pixabay

ਅੰਡੇ 'ਚ ਪ੍ਰੋਟੀਨ ਤੋਂ ਇਲਾਵਾ ਹੋਰ ਵੀ ਪੋਸ਼ਕ ਤੱਤ ਮੌਦੂਜ ਹੁੰਦੇ ਹਨ। ਹਾਲਾਂਕਿ ਕੁਝ ਲੋਕਾਂ ਲਈ ਇਹ ਨੁਕਸਾਨਦਾਇਕ ਹਨ।

ਅੰਡੇ 'ਚ ਪੋਸ਼ਕ ਤੱਤ

ਜਿਨ੍ਹਾਂ ਲੋਕਾਂ ਨੂੰ ਪਾਚਨ ਦੀ ਪ੍ਰੋਬਲਮ ਹੋਵੇ ਉਹ ਭੁੱਲ ਕੇ ਵੀ ਅੰਡੇ ਨਾ ਖਾਣ। 

ਪਾਚਨ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਕਿਡਨੀ ਨਾਲ ਜੁੜੀ ਸਮੱਸਿਆ ਹੋਵੇ ਉਨ੍ਹਾਂ ਨੂੰ ਅੰਡਾ ਸੋਚ ਸਮਝਕੇ ਖਾਣਾ ਚਾਹੀਦਾ ਹੈ।

ਕਿਡਨੀ ਦੀ ਪ੍ਰੋਬਲਮ

ਪ੍ਰੈਗਨੇਂਸੀ 'ਚ ਉਂਝ ਤਾਂ ਅੰਡਾ ਖਾਣਾ ਸੁਰੱਖੀਤ ਮੰਨਿਆ ਜਾਂਦਾ ਹੈ। ਪਰ ਇਸ ਦੌਰਾਨ ਜ਼ਿਆਦਾ ਅੰਡੇ ਨਹੀਂ ਖਾਣੇ ਚਾਹੀਦਾ।

ਪ੍ਰੈਗਨੇਂਸੀ 'ਚ ਅੰਡਾ

ਅੰਡਾ ਖਾਣ ਤੋਂ ਬਾਅਦ ਜੇਕਰ ਬੱਦਹਜ਼ਮੀ, ਉਲਟੀ ਵਰਗੀ ਸਮੱਸਿਆ ਹੋਵੇ ਤਾਂ ਇਸਦਾ ਮਤਲਬ ਹੈ ਤੁਹਾਨੂੰ ਅੰਡੇ ਤੋਂ ਐਲਰਜੀ ਹੈ।

ਐਲਰਜੀ 'ਚ ਨਾ ਖਾਓ ਅੰਡੇ

ਜੇਕਰ ਤੁਸੀਂ ਵੇਟ ਲਾਸ ਕਰਨਾ ਹੈ ਤਾਂ ਅੰਡਾ ਫਾਇਦੇਮੰਦ ਹੈ ਪਰ ਇਸਦਾ ਪੀਲਾ ਭਾਗ ਖਾਣ ਤੋਂ ਬਚੋ।

ਵੇਟ ਲਾਸ ਜਰਨੀ ਵਿੱਚ ਅੰਡਾ

Bad ਕੋਲੇਸਟ੍ਰੋਲ ਕੰਟ੍ਰੋਲ ਕਰਨ ਲਈ ਇੰਝ ਖਾਓ ਚਨੇ