ਬਦਲਦੇ ਮੌਸਮ ਵਿੱਚ ਖਾਓ ਇਹ ਸਬਜ਼ੀਆਂ ਇਮਯੂਨੀਟੀ ਹੋਵੇਗੀ ਬੂਸਟ
26 Oct 2023
TV9 Punjabi
ਬ੍ਰੋਕਲੀ ਵਿੱਚ ਫੋਲੇਟ ਅਤੇ ਫਾਇਬਰ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਮਯੂਨੀਟੀ ਵੱਧਾਉਣ ਦੇ ਨਾਲ-ਨਾਲ ਇਹ ਪਾਚਨ ਵੀ ਸਹੀ ਕਰਦਾ ਹੈ।
ਬ੍ਰੋਕਲੀ ਖਾਓ
Credits: TV9Hindi
ਸ਼ਿਮਲਾ ਮਿਰਚ ਨਾਲ ਤੁਸੀਂ ਸਬਜ਼ੀਆਂ ਦਾ ਸਲਾਦ ਵੀ ਬਣਾ ਸਕਦੇ ਹੋ। ਇਸ ਵਿੱਚ ਵਿਟਾਮਿਨ ਸੀ ਵੱਧ ਮਾਤਰਾ ਵਿੱਚ ਹੁੰਦਾ ਹੈ।
ਸ਼ਿਮਲਾ ਮਿਰਚ ਖਾਓ
ਲੱਸਣ ਵਿੱਚ ਏਲਿਸਿਨ ਵਰਗੇ ਕੰਮਪਾਊਂਡ ਹੁੰਦੇ ਹਨ। ਇਸ ਨੂੰ ਖਾਣ ਨਾਲ ਸਿਹਤ ਨੂੰ ਭਰਪੂਰ ਫਾਇਦੇ ਮਿਲਦੇ ਹਨ।
ਲੱਸਣ ਖਾ ਸਕਦੇ ਹੋ
ਅਦਰਕ ਦਾ ਇਸਤੇਮਾਲ ਤੁਸੀਂ ਚਾਅ ਤੋਂ ਇਲਾਵਾ ਹੋਰ ਚੀਜ਼ਾਂ ਵਿੱਚ ਵੀ ਕਰ ਸਕਦੇ ਹੋ। ਇਹ ਸਰਦੀ ਅਤੇ ਗਲੇ ਦੀ ਖਰਾਸ਼ ਤੋਂ ਬਚਾਅ ਕਰਦਾ ਹੈ।
ਅਦਰਕ ਡਾਇਟ ਵਿੱਚ ਕਰੋ ਸ਼ਾਮਲ
ਪਾਲਕ ਵਿੱਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ। ਇਸ ਵਿੱਚ ਬੀਟਾ ਕੈਰੋਟੀਨ ਹੁੰਦਾ ਹੈ। ਪਾਲਕ ਖਾਣ ਨਾਲ ਇਮਯੂਨ ਸਿਸਟਮ ਮਜ਼ਬੂਤ ਹੁੰਦਾ ਹੈ।
ਪਾਲਕ ਖਾ ਸਕਦੇ ਹੋ
ਚਕੁੰਦਰ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਦਾ ਜੂਸ ਵੀ ਪੀ ਸਕਦੇ ਹੋ। ਇਸ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ।
ਚਕੁੰਦਰ ਖਾਓ
ਮਸ਼ਰੂਮ ਤੁਹਾਡਾ ਬੈਡ ਕੋਲੇਸਟ੍ਰੋਲ ਤੋਂ ਬਚਾਅ ਕਰਦਾ ਹੈ। ਇਸ ਨੂੰ ਖਾਣ ਨਾਲ ਕੈਂਸਰ ਦਾ ਖਦਸ਼ਾ ਘੱਟ ਹੁੰਦਾ ਹੈ।
ਮਸ਼ਰੂਮ ਡਾਇਟ ਵਿੱਚ ਕਰੋ ਸ਼ਾਮਲ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਖਾਂਸੀ ਅਤੇ ਗਲੇ ਦੀ ਖਰਾਸ਼ ਦਾ ਇਲਾਜ ਹੈ ਇਹ ਨੁਸਖਾ
Learn more