ਰਾਤ ਨੂੰ ਸੌਣ ਤੋਂ ਪਹਿਲਾਂ ਗੁੜ ਕਿਉਂ ਖਾਇਆ ਜਾਂਦਾ ਹੈ? ਜਾਣੋ
11 Oct 2023
TV9 Punjabi
ਰਾਤ ਨੂੰ ਤੁਸੀਂ ਦੁੱਧ ਨਾਲ ਗੁੜ ਖਾ ਸਕਦੇ ਹੋ। ਇਸ ਨਾਲ ਨੀਂਦ ਦੀ ਕੁਆਲਟੀ ਬੇਹਤਰ ਹੁੰਦੀ ਹੈ।
ਬੇਹਤਰ ਨੀਂਦ ਦੇ ਲਈ
ਗੁੜ ਵਿੱਚ ਪੋਟੈਸ਼ੀਅਮ ਵੱਧ ਹੁੰਦਾ ਹੈ। ਗੁੜ ਖਾਣ ਨਾਲ ਬਲਡ ਪ੍ਰੈਸ਼ਰ ਕੰਟ੍ਰੋਲ ਵਿੱਚ ਰਹਿੰਦਾ ਹੈ।
ਬਲਡ ਪ੍ਰੈਸ਼ਰ ਲੇਵਲ
ਗੁੜ ਵਿੱਚ ਐਂਟੀਆਕਸੀਡੇਂਟ ਗੁਣ ਅਤੇ ਜਿੰਕ ਵੱਧ ਹੁੰਦੇ ਹਨ। ਇਸ ਵਿੱਚ ਵਿਟਾਮਿਨ ਸੀ ਹੀ ਹੁੰਦਾ ਹੈ।
ਇਮਿਊਨਿਟੀ ਬੂਸਟਰ
ਗੁੜ ਵਿੱਚ ਆਇਰਨ ਵੱਧ ਹੁੰਦਾ ਹੈ। ਗੁੜ ਖਾ ਨਾਲ ਅਨੀਮੀਆ ਦੀ ਕਮੀ ਦੂਰ ਹੁੰਦੀ ਹੈ।
ਅਨੀਮੀਆ ਦੀ ਸਮੱਸਿਆ
ਗੁੜ ਵਿੱਚ ਐਂਟੀਮਾਇਕਰੋਬਾਇਲ ਗੁਣ ਹੁੰਦੇ ਹਨ। ਇਸ ਨੂੰ ਖਾਣ ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ।
ਸਕਿਨ ਦੇ ਲਈ
ਰਾਤ ਨੂੰ ਸੌਣ ਤੋਂ ਪਹਿਲਾਂ ਗੁੜ ਖਾਣ ਨਾਲ ਪਾਚਨ ਸਹੀ ਹੁੰਦਾ ਹੈ। ਇਹ ਪਾਚਨ ਨੂੰ ਬੇਹਤਰ ਹੁੰਦਾ ਹੈ।
ਪਾਚਨ ਚੰਗਾ ਹੁੰਦਾ ਹੈ
ਗੁੜ ਖਾਣ ਨਾਲ ਮਹਾਵਾਰੀ ਦਾ ਦਰਦ ਵੀ ਘੱਟ ਹੁੰਦਾ ਹੈ।
ਮਹਾਵਾਰੀ ਦਾ ਦਰਦ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦਿੱਲੀ ਵਾਲੇ ਪੀ ਗਏ 100 ਕਰੋੜ ਦੀ ਸ਼ਰਾਬ
Learn more