Pregnancy 'ਚ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਦੇ ਸਕਦਾ ਹੈ ਇਕ ਚਮਚ ਜੀਰਾ

26 Sep 2023

TV9 Punjabi

Pregnancy ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਇੰਝ ਪਾਓ ਨਿਜਾਤ

Pregnancy ਦੀ ਪ੍ਰਾਬਲਮਸ

Credits: FreePik/Pixabay

ਜੀਰੇ 'ਚ ਪੋਸ਼ਕ ਤੱਤ ਅਤੇ ਐਂਟੀਆਕਸੀਡੇਂਟਸ ਹੁੰਦਾ ਹੈ ਜੋ ਸਿਹਤਮੰਦ ਰਹਿਣ 'ਚ ਮਦਦ ਕਰਦਾ ਹੈ।

ਜੀਰਾ ਆਵੇਗਾ ਕੰਮ

Pregnancy ਦੌਰਾਨ ਜੀਰਾ ਦਾ ਸੇਵਨ ਉਲਟੀ ਦੀ ਸਮੱਸਿਆ ਤੋਂ ਨਿਜਾਤ ਦਿੰਦਾ ਹੈ। 

ਉਲਦੀ ਦੀ ਸਮੱਸਿਆ

NCBI ਮੁਤਾਬਕ ਜੀਰੇ 'ਚ ਹਾਈਪਰਟੈਂਸਿਵ ਗੁਣ ਹੁੰਦਾ ਹੈ। ਇਸਦਾ ਪਾਣੀ ਪੀਣ ਨਾਲ ਬੀਪੀ ਕੰਟ੍ਰੋਲ 'ਚ ਰਹਿੰਦਾ ਹੈ।

ਹਾਈ ਬੀਪੀ ਕੰਟ੍ਰੋਲ

Pregnancy 'ਚ ਕਬਜ਼ ਦੀ ਸਮੱਸਿਆ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ। ਜੀਰੇ ਨਾਲ ਕਬਜ਼ ਤੋਂ ਨਿਜ਼ਾਤ ਮਿਲਦੀ ਹੈ।

ਕਬਜ਼ ਦੀ ਸਮੱਸਿਆ

Pregnancy ਦੌਰਾਨ ਜੇਕਰ ਕੋਲਡ ਐਂਡ ਕੱਫ ਹੋ ਜਾਵੇ ਤਾਂ ਜੀਰਾ ਇਸਤੇਮਾਲ ਕਰੋ ਇਹ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ ਹੈ।

ਕੋਲਡ ਐਂਡ ਕੱਫ

ਜੀਰੇ ਦਾ ਸੇਵਨ ਕਰਨ ਨਾਲ ਸ਼ਰੀਰ 'ਚੋਂ ਖੂਨ ਦੀ ਘਾਟ ਦੂਰ ਹੁੰਦੀ ਹੈ।

ਖੂਨ ਕੀ ਕਮੀ ਹੋਵੇਗੀ ਦੂਰ

Pregnancy ਦੌਰਾਨ ਕਿਸੇ ਵੀ ਨੁਸਖੇ ਨੂੰ ਅਜਮਾਉਣ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।

ਮਾਹਿਰਾਂ ਦੀ ਸਲਾਹ

ਏਸੀਡੀਟੀ ਹੋਣ 'ਤੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ