ਵਰਤ ਵਿੱਚ ਐਸੀਡੀਟੀ ਤੋਂ ਬਚਾਅ ਲਈ ਫਾਲੋ ਕਰੋ ਇਹ ਟਿਪਸ

20 Oct 2023

TV9 Punjabi

ਵਰਤ ਵਿੱਚ ਕੇਲਾ ਖਾਣਾ ਚਾਹੀਦਾ ਹੈ ਇਹ ਕਬਜ਼ ਅਤੇ ਐਸੀਡੀਟੀ ਦੀ ਸਮੱਸਿਆ ਤੋਂ ਬਚਾਅ ਕਰਦਾ ਹੈ।

ਕੇਲਾ ਖਾ ਸਕਦੇ ਹੋ

ਸਮੇਂ-ਸਮੇਂ 'ਤੇ ਪਾਣੀ ਪੀਣਾ ਚਾਹੀਦਾ ਹੈ। ਇਸ ਤੁਹਾਨੂੰ ਹਾਈਡ੍ਰੇਟ ਰੱਖਣ ਦਾ ਕੰਮ ਕਰਦਾ ਹੈ।

ਪਾਣੀ ਪੀਓ

Overeating ਵੀ ਐਸੀਡੀਟੀ ਦਾ ਕਾਰਨ ਬਣ ਸਕਦੀ ਹੈ। ਇਸ ਲਈ Overeating ਤੋਂ ਬਚਣਾ ਚਾਹੀਦਾ ਹੈ।

Overeating ਤੋਂ ਬਚੋ

ਖਾਣਾ ਹੌਲੀ-ਹੌਲੀ ਚਬਾਕੇ ਖਾਣਾ ਚਾਹੀਦਾ ਹੈ। ਇਸ ਨਾਲ ਐਸੀਡੀਟੀ ਦਾ ਰਿਸਕ ਵੀ ਘੱਟ ਹੁੰਦਾ ਹੈ।

ਹੌਲੀ-ਹੌਲੀ ਖਾਓ

ਫਾਸਟਿੰਗ ਦਾ ਸ਼ੈਡਿਊਲ ਬਣਾਓ।ਜ਼ਿਆਦਾ ਦੇਰ ਤੱਕ ਨ ਖਾਣ ਨਾਲ ਵੀ ਗੈਸ ਦੀ ਸਮੱਸਿਆ ਹੁੰਦੀ ਹੈ। 

ਸ਼ੈਡਿਊਲ ਬਣਾਓ

ਵਰਤ ਵਿੱਚ ਤਲੀਆਂ ਹੋਈਆਂ ਚੀਜ਼ਾਂ ਨਾ ਖਾਓ। ਇਸ ਨਾਲ ਐਸੀਡੀਟੀ ਅਤੇ ਉਲਟੀ ਦੀ ਸਮੱਸਿਆ ਹੋ ਸਕਦੀ ਹੈ।

Fried ਖਾਣਾ

ਵਰਤ ਦੇ ਦੌਰਾਨ ਕੌਫੀ ਜਾਂ ਚਾਹ ਬਹੁਤ ਘੱਟ ਪਿਓ ਇਸ ਨਾਲ ਪਾਚਨ ਤੇ ਬੁਰਾ ਅਸਰ ਪੈਂਦਾ ਹੈ।

ਕੈਫੀਨ ਲੈਣ ਤੋਂ ਬਚੋ

ਡਾਇਬੀਟੀਜ ਵਿੱਚ ਫਾਇਦੇਮੰਦ ਹਨ ਫੱਲਾਂ ਦੇ ਬੀਜ