ਇਹ ਪੰਜ ਡ੍ਰਾਈ ਫਰੂਟ ਬੱਚਿਆਂ ਦੀ ਹੱਡੀਆਂ ਨੂੰ ਲੋਹੇ ਵਰਗਾ ਮਜ਼ਬੂਤ ਕਰਨ ਵਿੱਚ ਕਰਨਗੇ ਮਜ਼ਬੂਤ
7 Jan 2024
TV9Punjabi
ਛੋਟੇ ਬੱਚਿਆਂ ਦੀ ਗ੍ਰੋਥ ਤੇਜ਼ੀ ਨਾਲ ਹੁੰਦਾ ਹੈ ਅਤੇ ਇਸ ਸਮੇਂ ਉਨ੍ਹਾਂ ਨੂੰ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਅਤੇ ਹੋਰ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ।
ਬੱਚਿਆਂ ਦੀ ਗ੍ਰੋਥ
ਬੱਚਿਆਂ ਦੀ ਡਾਇਟ 'ਤੇ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਜੋ ਉਨ੍ਹਾਂ ਦੀ ਗ੍ਰੋਥ ਵਿੱਚ ਮਦਦ ਕਰਦਾ ਹੈ।
ਬੱਚਿਆਂ ਦੀ ਡਾਇਟ
ਬਦਾਮ ਵਿੱਚ ਕੈਲਸ਼ੀਅਮ ਚੰਗੀ ਮਾਤਰਾ ਵਿੱਚ ਹੁੰਦਾ ਹੈ। ਇਸਦਾ ਸੇਵਨ ਕਰਨ ਨਾਲ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਹੁੰਦੀ ਹੈ ਨਾਲ ਹੀ ਦਿਮਾਗ ਦੀ ਗ੍ਰੋਥ ਵੀ ਹੁੰਦੀ ਹੈ।
ਬਦਾਮ
ਅੰਜੀਰ ਵਿੱਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਬੱਚਿਆਂ ਦੇ ਸ਼ਾਰਿਰਕ ਅਤੇ ਮਾਨਸਿਕ ਵਿਕਾਸ ਵਿੱਚ ਬੇਹੱਦ ਫਾਇਦੇਮੰਦ ਹੈ। ਬੱਚਿਆਂ ਨੂੰ ਦੁੱਧ ਵਿੱਚ ਅੰਜੀਰ ਪਾ ਕੇ ਦੇ ਸਕਦੇ ਹੋ।
ਅੰਜੀਰ
ਹੱਡੀਆਂ ਮਜ਼ਬੂਤ ਬਨਾਉਣ ਦੇ ਲਈ ਬੱਚਿਆਂ ਦੀ ਡਾਇਟ ਵਿੱਚ ਕਾਜੂ ਸ਼ਾਮਲ ਕਰਨਾ ਇੱਕ ਬਿਹਤਰੀਨ ਆਪਸ਼ਨ ਹੈ। ਨਾਲ ਹੀ ਇਹ ਮਾਨਸਿਕ ਵਿਕਾਸ ਲਈ ਫਾਇਦੇਮੰਦ ਹੈ।
ਕਾਜੂ
ਬੱਚਿਆਂ ਦੀ ਡਾਇਟ ਵਿੱਚ ਅਖਰੋਟ ਸ਼ਾਮਲ ਕਰਨ ਨਾਲ ਉਨ੍ਹਾਂ ਦੀ ਮੈਮੋਰੀ ਪਾਵਰ ਅਤੇ ਹੱਡੀਆਂ ਸਟਰਾਂਗ ਹੁੰਦੀ ਹੈ।
ਅਖਰੋਟ
ਬੱਚਿਆਂ ਦੀ ਡਾਇਟ ਵਿੱਚ ਖੰਜੂਰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਕਾਫੀ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਨਾ ਦਿਓ।
ਖੰਜੂਰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਨਵੀਂ 7 ਸੀਟਰ ਕਾਰ ਦਾ ਹੈ ਇੰਤਜ਼ਾਰ ਤਾਂ ਜਲਦੀ ਪੂਰੀ ਹੋਵੇਗੀ ਮੁਰਾਦ
Learn more