ਸਰਦੀਆਂ ਵਿੱਚ ਸੁੱਕੀ ਖੰਘ ਤੋਂ ਬਚਾਅ ਲਈ ਅਪਣਾਓ ਇਹ ਤਰੀਕੇ

26 Nov 2023

TV9 Punjabi

ਸਰਦੀ ਦਾ ਮੌਸਮ ਵਿੱਚ ਅਕਸਰ viral, fever ਅਤੇ ਸੁੱਕੀ ਖੰਘ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਦਸ਼ਾ ਰਹਿੰਦਾ ਹੈ।

ਖੰਘ ਦੀ ਸਮੱਸਿਆ 

ਸੁੱਕੀ ਖੰਘ ਦੇ ਕਾਰਨ ਅਕਸਰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਗਲੇ ਵਿੱਚ ਕਾਫੀ ਦਰਦ ਹੁੰਦਾ ਹੈ।

ਸੁੱਕੀ ਖੰਘ

ਜੇਕਰ ਤੁਸੀਂ ਵੀ ਸੁੱਕੀ ਖੰਘ ਤੋਂ ਪਰੇਸ਼ਾਨ ਹੋ ਤਾਂ ਫਾਲੋ ਕਰੋ ਇਹ ਘਰੇਲੂ ਨੁਸਖੇ।

ਘਰੇਲੂ ਨੁਸਖ਼ੇ

ਸੁੱਕੀ ਖੰਘ ਦੇ ਲਈ ਸ਼ਹਿਦ ਸਭ ਤੋਂ ਪੁਰਾਣਾ ਘਰੇਲੂ ਨੁਸਖਾ ਹੈ। ਦਿਨ ਵਿੱਚ ਦੋ ਚਮਚ ਸ਼ਹਿਦ ਲਓ।

ਦੋ ਚਮਚ ਸ਼ਹਿਦ

ਅਦਰਕ ਦਾ ਪਾਊਡਰ ਇੱਕ ਕੱਪ ਗਰਮ ਪਾਣੀ ਵਿੱਚ ਮਿਲਾ ਕੇ ਦਿਨ ਵਿੱਚ ਤਿੰਨ ਬਾਰ ਲੈ ਸਕਦੇ ਹੋ।

ਅਦਰਕ

ਸੁੱਕੀ ਖਾਂਸੀ ਦੇ ਕਾਰਨ ਗਲੇ ਵਿੱਚ ਹੋਣ ਵਾਲੀ ਜਲਨ ਤੋਂ ਬਚਾਅ ਕਰਨ ਲਈ ਗਰਮ ਦੁੱਧ ਵਿੱਚ 2 ਤੋਂ 3 ਚੁਟਕੀ ਲਈ ਹਲਦੀ ਮਿਲਾ ਕੇ ਪੀ ਸਕਦੇ ਹੋ। 

ਹਲਦੀ

ਖੰਘ ਦੀ ਸਮੱਸਿਆ ਵਿੱਚ ਤੁਲਸੀ ਬੇਹੱਦ ਫਾਇਦੇਮੰਦ ਹੈ। ਸਰਦੀਆਂ ਵਿੱਚ ਤੁਲਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਤੁਲਸੀ

ਸਰਦੀਆਂ 'ਚ ਸਿਹਤਮੰਦ ਰਹਿਣ ਲਈ ਲਸਣ ਦੀ ਇਸ ਤਰ੍ਹਾਂ ਵਰਤੋਂ ਕਰੋ