ਸਿੰਪਲ ਸੂਟ ਵਿੱਚ ਮਿਲੇਗੀ ਐਲੀਗੈਂਟ ਲੁੱਕ, ਮੈਚ ਕਰੋ ਇਹ ਦੁਪੱਟਾ
19 Nov 2023
TV9 Punjabi
ਸੂਟ ਦੇ ਨਾਲ ਦੁਪੱਟਾ ਨਾ ਹੋਵੇ ਤਾਂ ਲੁੱਕ ਕੰਪਲੀਟ ਨਹੀਂ ਹੁੰਦੀ।
ਸੂਟ-ਦੁਪੱਟੇ ਦੀ ਜੋੜੀ
ਸਿੰਪਲ ਸੂਟ ਦੇ ਨਾਲ ਡਾਰਕ ਕਲਰ ਦਾ ਹੈਂਡਲੂਮ ਦੁਪੱਟਾ ਸਿੰਪਲ ਲੁੱਕ ਵਿੱਚ ਚਾਰ ਚੰਨ ਲਾ ਦਿੰਦਾ ਹੈ।
ਹੈਂਡਲੂਮ ਵਰਕ ਦੁਪੱਟਾ
ਸਿੰਪਲ ਸੂਟ ਦੇ ਨਾਲ ਬਨਾਰਸੀ ਦੁਪੱਟਾ ਬੇਹੱਦ ਪਿਆਰਾ ਲੱਗਦਾ ਹੈ।
ਬਨਾਰਸੀ ਦੁਪੱਟਾ
ਬੰਧਨੀ ਪਰਿੰਟ ਦੁਪੱਟੇ ਨੂੰ ਕਿਸੇ ਵੀ ਕਲਰ ਦੇ ਸਿੰਪਲ ਸੂਟ ਨਾਲ ਕੈਰੀ ਕੀਤਾ ਜਾ ਸਕਦਾ ਹੈ।
ਬੰਧਨੀ ਪਰਿੰਟ
ਸਿੰਪਲ ਕੁੜਤੀ ਦੇ ਨਾਲ ਚੌੜੇ ਬਾਰਡਰ ਦਾ ਦੁਪੱਟਾ ਕੈਰੀ ਕਰੋ। ਇਹ ਐਲੀਗੇਂਟ ਲੁੱਕ ਕ੍ਰਿਏਟ ਕਰਦਾ ਹੈ।
ਚੌੜੇ ਬਾਰਡਰ ਵਾਲਾ ਦੁਪੱਟਾ
ਸਿੰਪਲ ਸੂਟ ਦੇ ਨਾਲ ਜ਼ਰੀ ਦਾ ਦੁਪੱਟਾ ਕੈਰੀ ਕਰੋ। ਇਸ ਨਾਲ ਲੁੱਕ ਕਾਫੀ ਵਧੀਆ ਲੱਗੇਗਾ।
ਜ਼ਰੀ ਵਰਕ ਦੁਪੱਟਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਰਦੀਆਂ ਵਿੱਚ ਖਾਣਾ ਸ਼ੁਰੂ ਕਰ ਦਿਓ ਇਹ ਚੀਜ਼ਾਂ, ਦਿਲ ਰਹੇਗਾ ਦਰੁੱਸਤ
https://tv9punjabi.com/web-stories