ਅੰਡੇ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ
13 Oct 2023
TV9 Punjabi
ਅੰਡੇ ਦੇ ਨਾਲ ਖੱਟੇ ਫਰੂਟ ਜਿਵੇਂ ਸੰਤਰੇ, ਅੰਗੂਰ ਆਦਿ ਨਹੀਂ ਖਾਣੇ ਚਾਹੀਦੇ ਹਨ।
ਖੱਟੇ ਫਰੂਟ
Pic Credit
: Pixabay/Freepik
ਅੰਡੇ ਅਤੇ ਰੈੱਡ ਵ੍ਹਾਈਨ ਬਹੁਤ ਹੀ ਬੇਕਾਰ combination ਹੈ।
ਰੈੱਡ ਵ੍ਹਾਈਨ ਅਤੇ ਅੰਡੇ
ਅੰਡਿਆਂ ਨਾਲ ਕੱਦੇ ਵੀ ਸ਼ੁਗਰ ਜ਼ਾਂ ਮਿੱਠੀ ਚੀਜ਼ਾਂ ਨਹੀਂ ਖਾਣੀ ਚਾਹੀਦੀ।
ਸ਼ੁਗਰ ਨਾਲ ਬਣਿਆ ਚੀਜ਼ਾਂ
ਅੰਡੇ ਅਤੇ ਦਹੀ ਨੂੰ ਇੱਕਠੇ ਖਾਣ ਨਾਲ ਸਿਹਤ ਨੂੰ ਕਾਫੀ ਨੁਕਸਾਨ ਹੁੰਦਾ ਹੈ।
ਦਹੀਂ ਅਤੇ ਅੰਡੇ
ਸ਼ਰਾਬ ਦੇ ਨਾਲ ਅੰਡੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਪੇਟ ਤੋਂ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਸ਼ਰਾਬ ਅਤੇ ਅੰਡੇ
ਅੰਡੇ ਅਤੇ ਸੋਇਆ ਮਿਲਕ 'ਚ ਕਾਫੀ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਦਾ ਇੱਕਠੇ ਸੇਵਨ ਕਰਨ ਨਾਲ ਬਾਡੀ 'ਚ ਪ੍ਰੋਟੀਨ ਬਹੁਤ ਜ਼ਿਆਜਾ ਵੱਧ ਸਕਦਾ ਹੈ।
ਸੋਇਆ ਮਿਲਕ
ਅੰਡੇ ਅਤੇ ਅਚਾਰ ਦਾ combination ਪੇਟ ਵਿੱਚ ਦਰਦ , ਉਲਟੀ ਵਰਗੀ ਸਮੱਸਿਆ ਪੈਦਾ ਕਰ ਸਕਦਾ ਹੈ।
ਅਚਾਰ ਦੇ ਨਾਲ
ਹੋਰ ਵੈੱਬ ਸਟੋਰੀਜ਼ ਦੇਖੋ
ਸਵੇਰੇ ਬਣਾਓ ਹੈਲਥੀ ਮੁਰਮੁਰਾ ਬ੍ਰੇਕਫਾਸਟ
Learn more