ਕੀ ਤੁਸੀਂ ਜਾਣ ਦੋ ਹੋ ਇਹ Unknown Facts ?

10 OCT 2023

TV9 Punjabi

ਨੱਕ ਅਤੇ Lips ਦੇ ਵਿੱਚ ਵਾਲੀ ਇਸ ਥਾਂ ਨੂੰ Philtrum ਕਿਹਾ ਜਾਂਦਾ ਹੈ।

Philtrum ਕੀ ਹੁੰਦਾ ਹੈ?

ਤੁਹਾਡੀ eyebrows ਦੇ ਵਿੱਚ ਵਾਲੀ ਥਾਂ ਨੂੰ Glabella ਕਿਹਾ ਜਾਂਦਾ ਹੈ। 

Glabella ਕੀ ਹੁੰਦਾ ਹੈ?

ਅੱਖਾਂ ਦੇ ਵਿੱਚ ਸਫੇਦ ਹਿੱਸੇ ਨੂੰ Sclera ਕਿਹਾ ਜਾਂਦਾ ਹੈ।

Sclera ਕੀ ਹੁੰਦਾ ਹੈ?

ਨਵਜੰਮੇ ਬੱਚੇ ਦੇ ਰੋਣੇ  ਨੂੰ Vagitus  ਕਿਹਾ ਜਾਂਦਾ ਹੈ।

Vagitus ਕੀ ਹੁੰਦਾ ਹੈ?

ਨਾਖੂਨ ਦੇ ਸਫ਼ੇਦ ਹਿੱਸੇ ਨੂੰ Lunula ਕਿਹਾ ਜਾਂਦਾ ਹੈ।

Lunula ਕੀ ਹੁੰਦਾ ਹੈ?

ਮੱਛਰ 50 ਫਿੱਟ ਤੱਕ ਉੱਡ ਸਕਦਾ ਹੈ।

ਮੱਛਰ 

ਦੁਨੀਆ ਦਾ ਸਭ ਤੋਂ ਦੁਰਲੱਭ ਖੂਨ Rh-null ਬਲੱਡ ਗਰੁੱਪ ਹੈ।

Rh-null ਬਲੱਡ ਗਰੁੱਪ 

ਇੱਕ ਮਹਿਨਾ ਲਗਾਤਾਰ ਕਾਜੂ ਖਾਣ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਝੜਨੇ ਵੀ ਬੰਦ ਹੋ ਜਾਂਦੇ ਹਨ। 

ਕਾਜੂ ਖਾਣ ਦੇ ਫਾਇਦੇ

ਰੋਜ਼ਾਨਾ ਇਹਨੇ ਮਿੰਟਾਂ ਲਈ ਕਰੋ Walk, Mental Health ਵਿੱਚ ਹੋਵੇਗਾ ਸੁਧਾਰ