ਸਰੀਰ ਵਿੱਚ ਖੂਨ ਦੀ ਕਮੀ ਨੂੰ ਇਨ੍ਹਾਂ ਸੂਪਰਫੂਡਸ ਨਾਲ ਕਰੋ ਪੂਰਾ, ਡਾਇਟ 'ਚ ਅੱਜ ਹੀ ਕਰੋ ਸ਼ਾਮਲ 

 11 Dec 2023

TV9 Punjabi

ਹੈਲਦੀ ਰਹਿਣ ਦੇ ਲਈ ਸਰੀਰ ਵਿੱਚ Hemoglobin ਦਾ ਸੰਤੁਲਿਤ ਰਹਿਣਾ ਜ਼ਰੂਰੀ ਹੈ। Hemoglobin ਘੱਟ ਹੋਣ ਨਾਲ anemia, ਕਮਜ਼ੋਰੀ ਅਤੇ ਖੂਨ ਦੀ ਕਮੀ ਵਰਗੀ ਸਮੱਸਿਆਵਾਂ ਹੋ ਸਕਦੀ ਹੈ।

ਹੀਮੋਗਲੋਬੀਨ

Hemoglobin ਇੱਕ ਪ੍ਰਕਾਰ ਦਾ ਪ੍ਰੋਟੀਨ ਹੈ। ਜਿਸਦੀ ਮਦਦ ਨਾਲ ਸਰੀਰ ਦੇ ਅਲਗ-ਅਲਗ ਹਿੱਸਿਆਂ ਵਿੱਚ Oxygen ਪਹੁੰਚਾਉਂਦਾ ਹੈ।

Oxygen

Hemoglobin ਵਧਾਉਣ ਲਈ ਕੁੱਝ ਫੂਡਸ ਦਾ ਸੇਵਨ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।

ਡਾਇਟ ਦਾ ਰੱਖੋ ਧਿਆਨ

ਖੂਨ ਦੀ ਕਮੀ ਦੂਰ ਕਰਨ ਦੇ ਲਈ ਬੀਟਰੂਟ ਜਾਂ ਚਕੁੰਦਰ ਦਾ ਸੇਵਨ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। 

ਬੀਟਰੂਟ ਦਾ ਜੂਸ

Hemoglobin ਬਨਾਉਣ ਦੇ ਲਈ Iron ਦੀ ਜ਼ਰੂਰਤ ਪੈਂਦੀ ਹੈ। ਪਾਲਕ ਵਰਗੀ ਹਰੀ ਸਬਜ਼ੀਆਂ ਨੂੰ Iron ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ।

ਪਾਲਕ

ਸਰੀਰ ਦੀ ਤਾਕਤ ਵਧਾਉਣ ਲਈ ਅਤੇ anemia ਦੇ ਨੈਚੂਰਲ ਇਲਾਜ ਦੇ ਲਈ ਅਨਾਰ ਦਾ ਸੇਵਨ ਕਰੋ।

ਅਨਾਰ 

ਏਅਰ ਕੰਡਿਸ਼ਨਰ 'ਤੇ ਭਾਰੀ ਛੁੱਟ,ਅੱਧੀ ਕੀਮਤ 'ਤੇ ਖਰੀਦੋ