ਦੀਵਾਲੀ ਮੌਕੇ Diabetes ਦੇ ਮਰੀਜ ਖਾ ਸਕਦੇ ਹਨ ਇਹ ਮਿਠਾਈ

4 Oct 2023

TV9 Punjabi

ਤਿਉਹਾਰਾਂ ਦੇ ਮੌਕੇ ਹਰ ਕਿਸੀ ਨੂੰ ਮਿਠਾਈ ਖਾਣੀ ਖੂਬ ਪਸੰਦ ਹੁੰਦੀ ਹੈ।

ਤਿਉਹਾਰਾਂ ਦੀ ਮਿਠਾਈ

ਪਰ Diabetes ਦੇ ਮਰੀਜ ਮਿਠਾਈਆਂ ਨਹੀਂ ਖਾ ਸਕਦੇ।

ਸ਼ੂਗਰ ਦੇ ਮਰੀਜ

ਤੁਸੀਂ Diabetes ਦੇ ਮਰੀਜ ਹੋ ਤਾਂ ਘਰ ਵਿੱਚ ਬਣਾਓ ਇਹ ਆਸਾਨ ਮਿਠਾਈ

ਘਰ ਵਿੱਚ ਕਰੋ ਤਿਆਰ

ਕਾਜੂ ਕਤਲੀ ਨੂੰ ਬਨਾਉਣ ਲਈ ਖੰਡ ਦੀ ਜ਼ਰੂਰਤ ਨਹੀਂ ਹੈ। 

ਕਾਜੂ ਕਤਲੀ

ਇਸ ਦੇ ਲਈ 250 ਗ੍ਰਾਮ ਕਾਜੂ, ਕੇਸਰ ਦੇ ਰੇਸ਼ੇ ਲਓ। ਕਾਜੂ ਨੂੰ ਚੰਗੀ ਤਰ੍ਹਾਂ ਧੌ ਕੇ  ਸੁੱਕਾ ਕੇ ਚੰਗੀ ਤਰ੍ਹਾਂ ਪੀਸ ਲਓ।

ਇੰਝ ਬਣਾਓ

ਗੈਸ 'ਤੇ ਪਾਣੀ ਅਤੇ ਸ਼ੁਗਰ ਫ੍ਰੀ ਖੰਡ ਮਿਲਾਕੇ ਚਾਸ਼ਨੀ ਬਣਾਓ। ਸੰਘਣੀ ਹੋਣ ਤੋਂ ਬਾਅਦ ਇਸ ਵਿੱਚ ਕਾਜੂ ਦਾ ਪੇਸਟ ਮਿਲਾਕੇ ਤੇਜ਼ੀ ਨਾਲ ਚਲਾਓ।

ਚਾਸ਼ਨੀ ਬਣਾਓ

ਜਦੋਂ ਕਾਜੂ ਦਾ ਪੇਸਟ ਕੜਾਹੀ ਛੱਡਣ ਲੱਗੇ ਤਾਂ ਗੈਸ ਬੰਦ ਕਰੋ। ਇਸ ਵੱਡੀ ਪਲੇਟ ਵਿੱਚ ਘਿਓ ਲਗਾ ਕੇ ਪੇਸਟ ਨੂੰ ਫੈਲਾ ਦਓ। ਤੁਹਾਡੀ ਕਾਜੂ ਕਤਲੀ ਬਣਕੇ ਤਿਆਰ ਹੈ।

ਤਿਆਰ ਹੈ ਮਿਠਾਈ