Diabetes ਦੇ ਮਰੀਜਾਂ ਨੂੰ ਖਾਣੇ ਚਾਹੀਦੇ ਹਨ ਖਜੂਰ?

25 Oct 2023

TV9 Punjabi

Diabetes ਇਹ ਲਾਈਲਾਜ ਬਿਮਾਰੀ ਹੈ। ਇਸ ਬਿਮਾਰੀ ਵਿੱਚ ਪਰਹੇਜ ਕਰਨ ਦੀ ਵਿਸ਼ੇਸ਼ ਜ਼ਰੂਰਤ ਹੈ।

ਲਾਈਲਾਜ ਬਿਮਾਰੀ

Credits: Pixabay/Freepik

Diabetes ਦੇ ਮਰੀਜਾਂ ਨੂੰ ਆਪਣੀ ਡਾਇਟ ਅਤੇ ਲਾਇਫਸਟਾਈਲ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ।

ਹੈਲਦੀ ਲਾਇਫਸਟਾਈਲ

ਅਕਸਰ Diabetes ਦੇ ਮਰੀਜਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਖਜੂਰ ਖਾ ਸਕਦੇ ਹਨ ਜ਼ਾਂ ਨਹੀਂ।

ਖਜੂਰ ਖਾਣਾ

ਰਿਸਰਚਗੇਟ ਡਾਟ ਨੈੱਟ 'ਤੇ ਛਪੀ ਇੱਕ ਖੋਜ ਮੁਤਾਬਕ ਸ਼ੁਗਰ ਦੇ ਮਰੀਜ ਰੋਜ ਸਿਰਫ਼ 10 ਫਿਸਦੀ ਕੈਲੋਰੀ ਲੈ ਸਕਦੇ ਹਨ।  

ਰਿਸਰਚ ਵਿੱਚ ਖੁਲਾਸਾ

ਇੱਕ ਖਜੂਰ ਵਿੱਚ 20 ਕੈਲੋਰੀ ਹੋ ਸਕਦੀ ਹੈ। ਇਸ ਲਈ ਸ਼ੁਗਰ ਦੇ ਮਰੀਜ ਸਵਾਦ ਦੇ ਲਈ ਹੀ ਖਜੂਰ ਖਾ ਸਕਦੇ ਹਨ।

ਕਿੰਨੇ ਖਾਣ ਖਜੂਰ?

ਜੇਕਰ Diabetes ਦੇ ਮਰੀਜ ਸਾਰਾ ਦਿਨ ਖਜੂਰ ਖਾਂਦੇ ਹਨ ਤਾਂ ਉਨ੍ਹਾਂ ਰੋਜ਼ਾਨਾ ਸ਼ਾਮੀ 30 ਮਿੰਟ ਲਈ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।

ਕਰੋ ਕਸਰਤ

Diabetes ਦੇ ਮਰੀਜਾਂ ਨੂੰ ਸਮੇਂ 'ਤੇ ਆਪਣੇ ਬਲਡ ਸ਼ੁਗਰ ਦੀ ਜਾਂਚ ਕਰਵਾਨੀ ਚਾਹੀਦੀ ਹੈ।

ਕਰਵਾਓ ਜਾਂਚ

ਖਾਂਸੀ ਅਤੇ ਗਲੇ ਦੀ ਖਰਾਸ਼ ਦਾ ਇਲਾਜ ਹੈ ਇਹ ਨੁਸਖਾ