ਡਾਇਬੀਟੀਜ਼ ਦੇ ਮਰੀਜ ਨਾਸ਼ਤੇ ਵਿੱਚ ਨਾ ਖਾਣ ਇਹ ਚੀਜ਼ਾਂ
2 Jan 2024
TV9Punjabi
ਫਰੂਟ ਸਮੂਦੀ ਤੁਰੰਤ ਸ਼ੁਗਰ ਵਧਾ ਸਕਦੀ ਹੈ। ਇਸ ਲਈ ਡਾਇਬੀਟੀਜ਼ ਦੇ ਮਰੀਜਾਂ ਨੂੰ ਇਸ ਤੋਂ ਨੁਕਸਾਨ ਪਹੁੰਚ ਸਕਦਾ ਹੈ।
ਫਰੂਟ ਸਮੂਦੀ
ਕਈ ਲੋਕ ਬ੍ਰੇਕਫਾਸਟ ਵਿੱਚ ਸ਼ੁਗਰੀ ਸਿਰਿਅਲਸ ਖਾਣਾ ਪਸੰਦ ਕਰਦੇ ਹਨ ਪਰ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਇਸ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ।
ਸ਼ੁਗਰੀ ਸੀਰੀਅਲਸ
ਫਲੇਵਰਡ ਦਹੀ ਵਿੱਚ ਕਾਫੀ ਮਾਤਰਾ ਵਿੱਚ ਖੰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਫਲੇਵਰਡ ਦਹੀ ਨਾਸ਼ਤੇ ਵਿੱਚ ਨਹੀਂ ਖਾਣਾ ਚਾਹੀਦਾ।
ਫਲੇਵਰਡ ਦਹੀ
ਲੋਕ ਬ੍ਰੇਕਫਾਸਟ ਵਿੱਚ ਤਾਜ਼ੇ ਫਲਾਂ ਦਾ ਜੂਸ ਵੀ ਪੀਣਾ ਪਸੰਦ ਕਰਦੇ ਹਨ। ਪਰ ਇਸ ਨਾਲ ਵੀ ਸ਼ੁਗਰ ਵੱਧ ਸਕਦਾ ਹੈ।
ਫਰੂਟ ਜੂਸ
ਡੋਨਟਸ ਅਤੇ ਸ਼ੁਗਰੀ ਪੈਸਟ੍ਰੀ ਖਾਣ ਵਿੱਚ ਤਾਂ ਬਹੁਤ ਟੇਸਟੀ ਹੁੰਦੀ ਹੈ। ਇਸ ਵਿੱਚ ਕਾਫੀ ਸ਼ੁਗਰ ਲੇਵਲ ਹੁੰਦਾ ਹੈ। ਇਸ ਲਈ ਇਸ ਨੂੰ ਬ੍ਰੇਕਫਾਸਟ ਵਿੱਚ ਨਾ ਖਾਓ।
ਸ਼ੁਗਰ ਪੇਸਟ੍ਰੀ
ਪੈਨਕੇਕ ਵੀ ਕਾਫੀ ਮਿੱਠਾ ਹੁੰਦਾ ਹੈ। ਜਿਸ ਕਾਰਨ ਤੁਹਾਡੀ ਸ਼ੁਗਰ ਤੇਜ਼ੀ ਨਾਲ ਵੱਧ ਸਕਦੀ ਹੈ।
ਪੈਨਕੇਕ
ਡਾਇਬੀਟੀਜ਼ ਦੇ ਮਰੀਜ਼ ਨਾਸ਼ਤੇ ਵਿੱਚ ਫਾਇਬਰ,ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਡਾਇਟ ਹੀ ਖਾਣੀ ਚਾਹੀਦੀ ਹੈ। ਜਿਵੇਂ ਹਰੀ ਸਬਜ਼ੀਆਂ,ਅੰਡੇ ਅਤੇ ਫੱਲ ਆਦਿ।
ਕੀ ਖਾਓ?
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Swiggy ਤੋਂ ਲੈ ਕੇ Ola ਤੱਕ, ਇਹ IPO 2024 'ਚ ਕਮਾਉਣਗੇ ਭਾਰੀ ਮੁਨਾਫ਼ਾ
Learn more