ਖਾਣਾ ਖਾਣ ਤੋਂ ਬਾਅਦ ਸਿਰਫ਼ 5 ਮਿੰਟ ਕਰ ਲਓ ਇਹ ਕੰਮ! ਨਹੀਂ ਵਧੇਗਾ ਬਲੱਡ ਸੂਗਰ

11 Jan 2024

TV9Punjabi

ਕੁਝ ਸਾਲ ਪਹਿਲਾਂ ਤੱਕ ਸੂਗਰ ਨੂੰ ਵੱਡੀ ਉਮਰ ਦੇ ਲੋਕਾਂ ਦਾ ਰੋਗ ਮੰਨਿਆ ਜਾਂਦਾ ਸੀ। ਪਰ ਸੂਗਰ ਕਿਸੇ ਵੀ ਉਮਰ ਵਰਗ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ।

ਬਲਡ ਸੂਗਰ

ਬਲੱਡ ਵਿੱਚ ਸੂਗਰ ਦੀ ਮਾਤਰਾ ਵੱਧ ਜਾਣ ਨੂੰ ਡਾਇਬੀਟੀਜ਼ ਕਿਹਾ ਜਾਂਦਾ ਹੈ। ਇਸ ਲਈ ਸਮਾਂ ਰਹਿੰਦੇ ਸੂਗਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। 

ਡਾਇਬੀਟੀਜ਼

ਸਪੋਰਟਸ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਜੇਕਰ ਇੱਕ ਡਾਇਬਟੀਜ਼ ਮਰੀਜ਼ ਖਾਣਾ ਖਾਣ ਤੋਂ ਬਾਅਦ 5 ਮਿੰਟ ਤੱਕ ਸੈਰ ਕਰਦਾ ਹੈ, ਤਾਂ ਉਸਦੀ ਬਲੱਡ ਸ਼ੂਗਰ ਘੱਟ ਜਾਂਦੀ ਹੈ।

ਕਰੋ ਵਾਕ

ਜੋ ਲੋਕ ਦਿਨ ਵਿੱਚ ਘੱਟ ਤੋਂ ਘੱਟ 8 ਘੰਟੇ ਸੌਂਦੇ ਹਨ। ਉਨ੍ਹਾਂ ਲੋਕਾਂ ਨੂੰ ਸ਼ੂਗਰ ਹੋਣ ਦੀ ਸੰਭਾਵਨਾ ਕਾਫੀ ਹੱਦ ਤੱਕ ਘੱਟ ਜਾਂਦੀ ਹੈ।

8 ਘੰਟੇ ਦੀ ਨੀਂਦ

ਜਿਹੜੇ ਲੋਕ 30 ਮਿੰਟਾਂ ਲਈ ਨਿਯਮਿਤ ਤੌਰ 'ਤੇ ਕਸਰਤ ਕਰਦੇ ਹਨ, ਉਨ੍ਹਾਂ ਵਿੱਚ ਟਾਈਪ 2 ਡਾਇਬਟੀਜ਼ ਹੋਣ ਦਾ ਖ਼ਤਰਾ 40% ਘੱਟ ਹੁੰਦਾ ਹੈ।

ਕਰੋ ਕਸਰਤ 

ਬਲੱਡ ਸੂਗਰ ਦੀ ਜਾਂਚ ਕਰਨ ਲਈ HbA1C ਟੈਸਟ ਕੀਤਾ ਜਾਂਦਾ ਹੈ, ਜਿਸ ਵਿੱਚ ਪਿਛਲੇ 3 ਮਹੀਨਿਆਂ ਦੇ ਸੂਗਰ ਲੈਵਲ ਦਾ ਪਤਾ ਲਗਾਇਆ ਜਾ ਸਕਦਾ ਹੈ।

ਕਰਵਾਓ ਜਾਂਚ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸੂਗਰ ਦੇ ਮਰੀਜਾਂ ਨੂੰ ਇੱਕ ਵਾਰ ਵਿੱਚ ਬਹੁਤ ਜ਼ਿਆਦਾ ਖਾਣਾ ਨਹੀਂ ਖਾਣਾ ਚਾਹੀਦਾ। ਨਾਲ ਹੀ ਮਲਟੀਗ੍ਰੇਨ ਆਟੇ ਦੀ ਰੋਟੀ ਖਾਓ।

ਡਾਈਟ

ਇਨ੍ਹਾਂ ਚੀਜ਼ਾਂ ਨੂੰ ਖਾਣ ਦੀ ਆਦਤ ਛੱਡੋ,ਵੱਧ ਜਾਂਦਾ ਹੈ ਹੇਅਰ ਫਾਲ