ਇਸ ਸਰੀਰ ਦੇ ਅੰਗ ਨੂੰ ਖ਼ਰਾਬ ਕਰ ਦਿੰਦੀ ਹੈ ਡਾਇਬੀਟੀਜ

20 Nov 2023

TV9 Punjabi

ਡਾਇਬੀਟੀਜ ਤੋਂ ਪੀੜਤ 40 ਫੀਸਦ ਲੋਕਾਂ ਨੂੰ ਕਿਡਨੀ ਦੀ ਬੀਮਾਰੀ ਪ੍ਰਭਾਵੀਤ ਕਰਦੀ ਹੈ। 

ਕਿਡਨੀ 

ਲੰਬੇ ਸਮੇਂ ਤੋਂ ਚਲਦੀ ਆ ਰਹੀ ਡਾਇਬੀਟੀਜ ਦੀ ਬੀਮਾਰੀ ਲਗਾਤਾਰ ਸ਼ੁਗਰ ਦਾ ਲੇਵਲ ਹਾਈ ਕਰ ਸਕਦੀ ਹੈ। 

ਕਿਉਂ ਕਰਦੀ ਹੈ ਖ਼ਰਾਬ?

ਡਾਇਬੀਟੀਜ ਤੁਹਾਡੇ ਪੈਰਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਪੈਰਾਂ ਦੇ ਨਰਵ ਡੈਮੇਜ ਹੋਣ ਦਾ ਖ਼ਦਸ਼ਾ ਰਹਿੰਦਾ ਹੈ।

ਪੈਰ

ਕਈ ਰਿਸਰਚ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਡਾਇਬੀਟੀਜ ਹਾਰਟ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। 

ਹਾਰਟ

ਭਾਰਤ ਵਿੱਚ ਡਾਇਬੀਟੀਜ ਬੀਮਾਰੀ ਦੇ ਮਾਮਲੇ ਹਰ ਸਾਲ ਵੱਧ ਰਹੇ ਹਨ। 

ਹਰ ਸਾਲ ਵੱਧ ਰਹੇ ਕੇਸ

ਡਾਇਬੀਟੀਜ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੀ lifestyle ਨੂੰ ਫਾਲੋ ਕਰੋ। ਰੋਜ਼ਾਨਾ ਕਸਰਤ ਕਰੋ।

ਇੰਝ ਕਰੋ ਬਚਾਅ

ਟੀਮ ਇੰਡੀਆ ਦੇ ਡ੍ਰੈਸਿੰਗ ਰੂਮ ਵਿੱਚ ਪੀਐਮ ਮੋਦੀ