ਡਾਇਬੀਟੀਜ਼ ਹੈ ਤਾਂ ਕਿਡਨੀ ਦੀ ਸਿਹਤ ਦਾ ਜ਼ਿਆਦਾ ਰੱਖੋ ਧਿਆਨ
19 Dec 2023
TV9 Punjabi
ਡਾਇਬੀਟੀਜ਼ ਵਿੱਚ ਬਲਡ ਸ਼ੁਗਰ ਦੇ imbalance ਤੋਂ ਕਈ health issue ਹੋਣ ਲੱਗਦੇ ਹਨ। ਕਿਡਨੀ 'ਤੇ ਵੀ ਇਸਦਾ ਕਾਫੀ ਬੁਰਾ ਅਸਰ ਪੈਂਦਾ ਹੈ।
ਕਿਡਨੀ 'ਤੇ ਅਸਰ
ਕਦੇ ਵੀ ਇਨ੍ਹਾਂ ਲੱਛਣਾਂ ਨੂੰ ਇਗਨੋਰ ਨਾ ਕਰੋ। ਨਹੀਂ ਤਾਂ ਸਿਹਤ 'ਤੇ ਪਵੇਗਾ ਅਸਰ।
ਕਿਡਨੀ ਦੀ ਸਿਹਤ
ਜੇਕਰ ਚਿਹਰੇ ਅਤੇ ਪੈਰਾਂ 'ਤੇ ਸੌਜ ਦਿਖਾਈ ਦਵੇ ਤਾਂ ਇਗਨੋਰ ਨਾ ਕਰੋ। ਇਸ ਨਾਲ ਕਿਡਨੀ ਡਿਜ਼ੀਜ ਦੀ ਸਥਿਤੀ ਨੂੰ ਗੰਭਰੀ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਸੌਜ ਆਉਣਾ
ਡਾਇਬੀਟਿਕ ਲੋਕਾਂ ਨੂੰ ਜੇਕਰ ਸਾਹ ਲੈਣ ਅਤੇ ਥਕਾਨ ਦੀ ਸਮੱਸਿਆ ਹੈ ਤਾਂ ਧਿਆਨ ਦੇਣਾ ਹੈ ਜ਼ਰੂਰੀ।
ਇਸ 'ਤੇ ਦਿਓ ਧਿਆਨ
ਪੇਸ਼ਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਦਿਖੇ ਤਾਂ ਤੁਰੰਤ ਜਾਂਚ ਕਰਵਾਓ। ਪ੍ਰੋਟੀਨ ਦਾ ਜ਼ਿਆਦਾ ਜਾਂ ਘੱਟ ਨਿਕਲਣਾ ਕਿਡਨੀ ਡਿਜ਼ੀਜ ਦਾ ਲੱਛਣ ਹੋ ਸਕਦਾ ਹੈ।
ਯੂਰੀਨ ਵਿੱਚ ਪ੍ਰੋਟੀਨ ਆਉਣਾ
ਘੱਟ ਉਮਰ ਵਿੱਚ ਡਾਇਬੀਟਿਜ਼ ਲੰਬੇ ਸਮੇਂ ਤੋਂ ਡਾਇਬੀਟਿਜ਼, ਜ਼ਿਆਦਾ ਭਾਰ ਹੋਵੇ ਤਾਂ ਕਿਡਨੀ ਡਿਜ਼ੀਜ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ।
ਕਦੋ ਰਹਿੰਦਾ ਹੈ ਜ਼ਿਆਦਾ ਖ਼ਤਰਾ
ਡਾਇਬੀਟਿਜ਼ ਵਿੱਚ ਆਪਣੇ ਖਾਣ-ਪੀਣ ਦਾ ਧਿਆਨ ਰੱਖਣ ਦੇ ਨਾਲ ਜ਼ਰੂਰੀ ਹੈ ਦਵਾਇਆਂ ਦਾ ਸਮੇਂ 'ਤੇ ਲੈਣਾ ਅਤੇ ਡੇਲੀ ਕਸਰਤ ਕਰਨਾ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਰਦੀਆਂ ਵਿੱਚ ਇੰਝ ਖਾਓ ਅਦਰਕ,ਦੂਰ ਹੋਵੇਗੀ ਮੌਸਮੀ ਬਿਮਾਰੀਆਂ
Learn more