ਸਕਿਨ ਦਾ ਗਲੋ ਵਧਾਉਣ ਵਾਲੀ ਡ੍ਰਿੰਕ ਨਾ ਕਰ ਦਵੇ ਤੁਹਾਨੂੰ ਪਤਲਾ

6 Jan 2024

TV9Punjabi

ਲੋਕ ਬਾਡੀ ਨੂੰ ਅੰਦਰੋ ਕਲੀਨ ਕਰਨ ਦੇ ਲਈ ਕਈ ਤਰ੍ਹਾਂ ਦੇ ਡਿਟਾਕਸ ਡ੍ਰਿੰਕ ਬਣਾ ਕੇ ਪੀਣਦੇ ਹਨ। ਇਹ ਡ੍ਰਿੰਕਸ ਸਕਿਨ ਦੇ ਲਈ ਕਾਫੀ ਫਾਇਦੇਮੰਦ ਹੁੰਦੀਆਂ ਹਨ।

ਸਕਿਨ ਦੇ ਲਈ ਡ੍ਰਿੰਕ

ਲੋਕ ਬਿਨ੍ਹਾਂ ਸੋਚੇ-ਸਮਝੇ ਡਿਟਾਕਸ ਡ੍ਰਿੰਕਸ ਲੈਣ ਲੱਗ ਜਾਂਦੇ ਹਨ। ਪਰ ਜੋ ਲੋਕ ਪਤਲੇ ਹਨ ਉਨ੍ਹਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਉਹ ਦੁਬਲੇਪਨ ਦਾ ਸ਼ਿਕਾਰ ਹੋ ਸਕਦੇ ਹਨ।

ਡਿਟਾਕਸ ਡ੍ਰਿੰਕ

ਲੋਕ ਨਿੰਬੂ ਅਤੇ ਪੁਦੀਨੇ ਦੀ ਬਣੀ ਡਿਟਾਕਸ ਡ੍ਰਿੰਕ ਦਾ ਸੇਵਨ ਕਰਦੇ ਹਨ।ਇਸ ਨਾਲ ਤੁਹਾਡੀ ਸਕਿਨ 'ਤੇ ਕਲੀਨ ਹੋਵੇਗੀ ਹੀ ਪਰ ਨਾਲ ਵੇਟ ਵੀ ਘੱਟ ਸਕਦਾ ਹੈ।  

ਨਿੰਬੂ ਅਤੇ ਮਿੰਟ ਡ੍ਰਿੰਕ

ਜੇਕਰ ਬਾਡੀ ਡੀਟਾਕਸ ਦੇ ਲਈ ਜੀਰਾ ਪਾਣੀ ਪੀ ਰਹੇ ਹੋ ਤਾਂ ਇਸ ਨਾਲ ਭਾਰ ਵੀ ਬਹੁਤ ਤੇਜ਼ੀ ਨਾਲ ਘੱਟ ਹੁੰਦਾ ਹੈ। 

ਜੀਰਾ ਪਾਣੀ 

ਨਿੰਬੂ,ਅਦਰਕ ਅਤੇ ਖੀਰੇ ਦੀ ਬਣੀ ਡੀਟਾਕਸ ਡ੍ਰਿੰਕ ਬੇਹੱਦ ਫਾਇਦੇਮੰਦ ਹੈ ਪਰ ਦੋ ਲੋਕ ਪਤਲੇ ਹਨ ਉਹ ਅੰਡਰਵੇਟ ਹੋ ਸਕਦੇ ਹਨ।

ਖੀਰਾ,ਨਿੰਬੂ ਅਤੇ ਅਦਰਕ

ਤੁਲਸੀ ਅਤੇ ਖੀਰੇ ਦੋਵੇਂ ਹੀ ਨਿਊਟ੍ਰੀਸ਼ਨ ਰਿਚ ਹੈ ਅਤੇ ਵੇਟ ਲਾਸ ਕਰਨ ਵਿੱਚ ਹੀ ਮਦਦ ਕਰਦੇ ਹਨ।

ਤੁਲਸੀ ਅਤੇ ਖੀਰੇ ਦਾ ਡ੍ਰਿੰਕ

ਇਹ ਡਿਟਾਕਸ ਡ੍ਰਿੰਕ ਮੇਟਾਬਾਲੀਜ਼ਮ ਬੂਸਟ ਕਰਦੀ ਹੈ ਅਤੇ ਵੇਟ ਲਾਸ ਕਰਨ ਵਿੱਚ ਮਦਦ ਕਰਦੀ ਹੈ। 

ਸੇਬ ਅਤੇ ਦਾਲਚੀਣੀ ਡ੍ਰਿੰਕ

ਸਰੀਰ ਵਿੱਚ ਕੀ ਹੁੰਦਾ ਹੈ ਜੇਕਰ ਅਸੀਂ ਹਰ ਮਹੀਨੇ ਬਿਲਕੁਲ ਨਾ ਖਾਈਏ ਮਿੱਠਾ?