ਕਰਵਾ ਚੌਥ ਦੇ ਵਰਤ 'ਤੇ ਇੰਝ ਸਜਾਓ ਥਾਲ
20 Oct 2023
TV9 Punjabi
ਦਸ਼ਹਿਰੇ ਤੋਂ ਬਾਅਦ ਅਗਲਾ ਤਿਉਹਾਰ ਕਰਵਾ ਚੌਥ ਦਾ ਆਉਂਦਾ ਹੈ। ਇਸ ਦਿਨ ਵਿਆਹੀ ਮਹਿਲਾਵਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ।
ਕਰਵਾ ਚੌਥ
Pic Credit: Pixabay/Freepik
ਇਸ ਦਿਨ ਮਹਿਲਾਵਾਂ ਆਪਣੀ ਪੂਜਾ ਦੀ ਥਾਲ ਦੀ ਸਜਾਵਟ ਵੀ ਕਰਨਾ ਖੂਬ ਪਸੰਦ ਕਰਦੀਆਂ ਹਨ।
ਪੂਜਾ ਦੀ ਥਾਲ
ਇਸ ਲਈ ਅਸੀਂ ਤੁਹਾਡੇ ਲਈ ਕਰਵਾ ਚੌਥ ਦੀ ਥਾਲੀ ਸਜਾਣ ਲਈ ਆਇਡੀਆ ਲੈ ਕੇ ਆਏ ਹਾਂ।
ਇੰਝ ਸਜਾਓ ਥਾਲ
ਲਾਲ ਰੰਗ ਨਾਲ ਤਿਆਰ ਕੀਤੀ ਥਾਲੀ ਬਹੁਤ ਸੁੰਦਰ ਲੱਗੇਗੀ। ਤੁਸੀਂ ਲਾਲ ਕੱਪੜਾ, ਗੋਟਾ ਅਤੇ ਮੋਤੀਆਂ ਦਾ ਇਸਤੇਮਾਲ ਕਰ ਕੇ ਥਾਲੀ ਸਜਾ ਸਕਦੇ ਹੋ।
ਲਾਲ ਰੰਗ ਦੀ ਥਾਲ
ਆਪਣੀ ਥਾਲੀ ਦੇ ਕਿਨਾਰੇ ਤੇ ਲਾਲ ਗੋਟਾ-ਪੱਟੀ ਲੱਗਾ ਸਕਦੇ ਹੋ। ਤੁਸੀਂ ਇਸ ਦੇ ਵਿਚਾਲੇ ਰੰਗੀਨ ਪੇਪਰ ਵੀ ਲਗਾ ਸਕਦੇ ਹੋ।
ਗੋਟਾ-ਪੱਟੀ
ਇਸਦੇ ਨਾਲ ਹੀ ਤੁਸੀਂ ਛੱਲਣੀ ਅਤੇ ਗਿਲਾਸ ਨੂੰ ਗੋਲਡਨ ਗੋਟੇ ਨਾਲ ਸਜਾ ਸਕਦੇ ਹੋ।
ਛੱਲਣੀ ਅਤੇ ਗਿਲਾਸ
ਥਾਲ ਦੀ ਗੋਟਾ-ਪੱਟੀ ਦੀ ਸਜਾਵਟ ਦੇ ਉੱਪਰ ਛੋਟੇ-ਛੋਟੇ ਸ਼ੀਸ਼ੇ ਵੀ ਚਿਪਕਾ ਸਕਦੇ ਹੋ।
Mirror Work
ਇਸ ਲਿੰਕ 'ਤੇ ਕਲਿੱਕ ਕਰੋ
ਕੀ ਤੁਹਾਨੂੰ ਵੀ ਬਾਰ-ਬਾਰ ਹੋ ਰਿਹਾ ਹੈ ਬੁਖਾਰ?
Learn more