ਕੀ ਤੁਹਾਨੂੰ ਵੀ ਬਾਰ-ਬਾਰ ਹੋ ਰਿਹਾ ਹੈ ਬੁਖਾਰ?

20 Oct 2023

TV9 Punjabi

ਮੌਸਮ ਵਿੱਚ ਹੋ ਰਹੇ ਬਦਲਾਅ ਦੇ ਕਾਰਨ ਐਲਰਜੀ ਹੋ ਜਾਂਦੀ ਹੈ। ਇਸ ਕਾਰਨ ਵਾਰ-ਵਾਰ ਬੁਖਾਰ ਹੁੰਦਾ ਹੈ।

ਐਲਰਜੀ

Pic Credit: Pixabay/Freepik

ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਹ ਆਸਾਨੀ ਨਾਲ ਕਿਸੇ ਵੀ ਵਾਇਰਸ ਆਦਿ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਫੀਵਰ ਹੋ ਜਾਂਦਾ ਹੈ।

ਕਮਜੋਰ ਇਮਿਊਨਿਟੀ 

ਬਦਲਦੇ ਮੌਸਮ ਵਿੱਚ ਕਈ ਕਿਸਮ ਦੇ ਬੈਕਟੀਰੀਆ ਤੇ ਵਾਇਰਸ ਐਕਟਿਵ ਹੁੰਦੇ ਹਨ। ਇਸ ਕਾਰਨ ਲੋਕ ਆਸਾਨੀ ਨਾਲ ਇਹਨਾਂ ਦਾ ਸ਼ਿਕਾਰ ਬਣ ਜਾਂਦੇ ਹਨ। 

ਮੌਸਮ ਦਾ ਅਸਰ

ਮੌਸਮ ਵਿੱਚ ਬਦਲਾਅ ਦੇ ਕਾਰਨ ਬੁਖਾਰ ਦੇ ਨਾਲ-ਨਾਲ ਗਲੇ ਵਿੱਚ ਖੁਜਲੀ ਦੀ ਸਮੱਸਿਆ ਹੀ ਹੋ ਸਕਦੀ ਹੈ।

ਗਲੇ ਵਿੱਚ ਖੁਜਲੀ

Pulmonologist ਡਾ ਅਜੈਯ ਸਿੰਘ ਰਾਵਤ ਦੱਸਦੇ ਹਨ ਕਿ ਐਲਰਜੀ ਤੋਂ ਬਚਾਅ ਲਈ ਬਾਹਰ ਜਾਂਦੇ ਸਮੇਂ ਮਾਸਕ ਲਗਾਣਾ ਚਾਹੀਦਾ ਹੈ।

ਮਾਸਕ ਲਗਾਓ

ਜਦੋਂ ਪ੍ਰਦੂਸ਼ਨ ਜ਼ਿਆਦਾ ਹੁੰਦਾ ਹੈ ਉਸ ਦੌਰਾਨ ਬਾਹਰ ਜਾਣ ਤੋਂ ਬੱਚੋ।

ਪ੍ਰਦੁਸ਼ਨ ਵਿੱਚ ਬਾਹਰ ਨਾ ਜਾਓ

ਐਲਰਜੀ ਤੋਂ ਬਚਾਅ ਲਈ ਤੁਹਾਨੂੰ ਧੁੰਦ-ਮਿੱਟੀ ਤੋਂ ਵੀ ਬਚਾਅ ਕਰਨਾ ਪਵੇਗਾ।

ਧੰਦ ਮਿੱਟੀ ਤੋਂ ਬਚਾਅ

ਡਾਇਬੀਟੀਜ ਵਿੱਚ ਫਾਇਦੇਮੰਦ ਹਨ ਫੱਲਾਂ ਦੇ ਬੀਜ