ਕੁੜੀਆਂ ਨਾਲ ਪਹਿਲੀ ਮੁਲਾਕਾਤ ਵਿੱਚ ਇਹਨਾਂ ਗੱਲਾਂ ਦਾ ਰੱਖੋ ਧਿਆਨ

10 Oct 2023

TV9 Punjabi

ਹਰ ਕੁੜੀ ਇਹ ਚਾਹੁੰਦੀ ਹੈ ਕਿ ਉਨ੍ਹਾਂ ਦਾ ਡ੍ਰੀਮ Boyfriend ਬਹੁਤ ਸੋਹਣਾ ਹੋਵੇ। ਇਸ ਲਈ ਕੁੜੀਆਂ ਨੂੰ ਮਿਲਣ ਵੇਲੇ ਹਮੇਸ਼ਾ ਸਾਫ ਕੱਪੜੇ, ਜੁੱਤੇ,ਚੰਗੀ ਤਰ੍ਹਾਂ ਤਿਆਰ ਹੋ ਕੇ ਜਾਓ। 

ਤਿਆਰ ਹੋ ਕੇ ਜਾਓ

ਹਮੇਸ਼ਾ ਗੁਲਾਬ ਜਾਂ ਕੋਈ ਗਿਫਟ ਨਾਲ ਲੈ ਕੇ ਜਾਓ। ਇਸ ਨਾਲ ਤੁਹਾਡਾ ਇੰਪਰੈਸ਼ਨ ਵਧੀਆ ਪਵੇਗਾ।

ਗਿਫਟ ਕਰੋ ਕੈਰੀ

Pic Credit: Freepik

ਉਹੀ ਥਾਂ ਚੁਣੋ ਜੋ ਕੁੜੀਆਂ ਨੂੰ ਕਾਫੀ ਪਸੰਦ ਹੋਵੇ।  

ਥਾਂ ਦਾ ਚੋਣ

ਕੁੜੀਆਂ ਨੂੰ ਸਰਪ੍ਰਾਈਜ਼ ਬਹੁਤ ਪਸੰਦ ਹੁੰਦੇ ਹਨ। ਇਸ ਲਈ ਕੋਈ ਸਰਪ੍ਰਾਈਜ਼ ਜ਼ਰੂਰ ਪਲਾਨ ਕਰੋ।

ਸਰਪ੍ਰਾਈਜ਼

ਤਾਰੀਫ ਹਰ ਕੁੜੀ ਨੂੰ ਪਸੰਦ ਹੁੰਦੀ ਹੈ। ਪਰ ਧਿਆਨ ਰੱਖੋ ਕਿ ਪਹਿਲੀ ਮੁਲਾਕਾਤ ਵਿੱਚ ਹੀ ਜ਼ਿਆਦਾ ਤਾਰੀਫ ਨਾ ਕਰੋ ਨਹੀਂ ਤਾਂ ਤੁਹਾਡਾ ਇੰਪਰੈਸ਼ਨ ਖਰਾਬ ਹੋ ਸਕਦਾ ਹੈ।

ਤਾਰੀਫਾਂ ਕਰਨਾ

ਕੁੜੀਆਂ ਨਾਲ ਹਮੇਸ਼ਾ ਇੰਟਰਸਟਿੰਗ ਟਾਪਿਕ 'ਤੇ ਗੱਲ ਕਰੋ। ਜਿਸ ਨਾਲ ਉਹ ਤੁਹਾਡੇ ਤੋਂ ਇੰਪਰੈਸ ਹੋ ਜਾਣ।

ਇੰਟਰਸਟਿੰਗ ਟਾਪਿਕ

ਜਾਣੇ ਕੁੜੀਆਂ ਦੇ ਗੁਪਤ ਰਾਜ਼, ਪਹਿਲਾਂ ਨਹੀਂ ਸੁਣੇ ਹੋਣੇ