ਕੀ ਸਰਦੀਆਂ 'ਚ ਦਹੀਂ ਖਾਣ ਨਾਲ ਵੱਧਦਾ ਹੈ ਯੂਰਿਕ ਐਸਿਡ ਜਾਂ ਨਹੀਂ?

7 Jan 2024

TV9Punjabi

ਹਾਲਾਂਕਿ ਦਹੀਂ ਵਿੱਚ ਪ੍ਰੋਟੀਨ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ ਪਰ ਯੂਰਿਕ ਐਸਿਡ ਵਿੱਚ ਪ੍ਰੋਟੀਨ ਖਾਣ ਨਾਲ ਨੁਕਸਾਨ ਹੁੰਦਾ ਹੈ।

ਦਹੀਂ ਦੇ ਨੁਕਸਾਨ

ਯੂਰਿਕ ਐਸਿਡ ਦੇ ਮਰੀਜਾਂ ਨੂੰ ਪ੍ਰੋਟੀਨ ਨਹੀਂ ਖਾਣਾ ਚਾਹੀਦਾ। ਦਹੀਂ ਖਾਣ ਨਾਲ ਯੂਰਿਕ ਐਸਿਡ ਦਾ ਲੇਵਲ ਵੱਧ ਸਕਦਾ ਹੈ।

ਦਹੀਂ ਵਧਾਉਂਦਾ ਹੈ ਯੂਰਿਕ ਐਸਿਡ

ਸਰਦੀਆਂ ਵਿੱਚ ਦਹੀਂ ਖਾਣ ਨਾਲ ਯੂਰਿਕ ਐਸਿਡ ਵਧਦਾ ਹੈ। ਜਿਸ ਕਾਰਨ ਸਰਦੀਆਂ ਵਿੱਚ ਗੱਠਿਆ ਦਾ ਦਰਦ ਅਤੇ ਸੋਜ ਪਰੇਸ਼ਾਨ ਕਰਦੀ ਹੈ।

ਵਧਦੀ ਹੈ ਗਾਉਟ ਦੀ ਸਮੱਸਿਆ

ਦਹੀਂ ਪਚਨ ਵਿੱਚ ਭਾਰੀ ਹੁੰਦੀ ਹੈ,ਜਿਨ੍ਹਾਂ ਲੋਕਾਂ ਦੇ ਪੇਟ ਵਿੱਚ ਗੈਸ ਅਤੇ ਬਲੋਟਿੰਗ ਦੀ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੂੰ ਦਹੀਂ ਨਹੀਂ ਖਾਣੀ ਚਾਹੀਦੀ।

ਦਹੀਂ ਨਾਲ ਪੇਟ ਵਿੱਚ ਬਲੋਟਿੰਗ

ਦਹੀਂ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਸਰਦੀਆਂ ਵਿੱਚ ਸਰਦੀ-ਜੁਕਾਮ ਵਧਾ ਸਕਦੀ ਹੈ। ਇਸ ਨਾਲ ਅਸਥਮਾ ਦੇ ਮਰੀਜਾਂ ਦੇ ਪਰੇਸ਼ਾਨੀ ਹੋ ਸਕਦੀ ਹੈ।

ਅਸਥਮਾ ਵਿੱਚ ਨਾ ਖਾਓ ਦਹੀਂ

ਤਾਸੀਰ ਠੰਡੀ ਹੋਣ ਦੇ ਕਾਰਨ ਰਾਤ ਨੂੰ ਦਹੀਂ ਖਾਣ ਨਾਲ ਗਲੇ ਵਿੱਚ ਖਾਰਿਸ਼, ਦਰਦ ਅਤੇ ਬਲਗਮ ਦੀ ਸਮੱਸਿਆ ਹੋ ਸਕਦੀ ਹੈ।

ਗਲਾ ਖਰਾਬ

ਦਹੀਂ ਵਿੱਚ ਮੌਜੂਦ ਸੈਚੁਰੇਟੇਡ ਫੈਟ ਦੇ ਕਾਰਨ ਅਰਥਰਾਇਟੀਸ ਦੇ ਮਰੀਜ਼ਾਂ ਨੂੰ ਜੋੜਾਂ ਦੇ ਦਰਦ ਅਤੇ ਸੋਜ ਦੀ ਪਰੇਸ਼ਾਨੀ ਹੋ ਸਕਦੀ ਹੈ।

ਅਰਥਰਾਇਟੀਸ ਦੀ ਪਰੇਸ਼ਾਨੀ

iPhone ਦੇ ਇਸ cover 'ਚ ਮਿਲੇਗਾ ਬਲੈਕਬੇਰੀ ਵਾਲਾ ਕੀਬੋਰਡ