ਜੇਕਰ ਘੱਟ ਜਾਵੇ ਬੀਪੀ ਤਾਂ ਕਰੋ ਇਹ ਉਪਾਅ
23 Oct 2023
TV9 Punjabi
ਲੋ ਬੀਪੀ ਦੇ ਦੌਰਾਨ ਸਿਰ ਦਰਦ, ਚੱਕਰ, ਅੱਖਾਂ ਦੇ ਮੁਰੇ ਹਨੇਰਾ ਆਉਣਾ ਆਦਿ ਲੱਛਣ ਨਜ਼ਰ ਆਉਂਦੇ ਹਨ।
ਲੋ ਬੀਪੀ ਦੇ ਲੱਛਣ
ਲੋ ਬਲਡ ਪ੍ਰੈਸ਼ਰ ਨੂੰ ਫਿਰ ਤੋਂ ਲੇਵਲ ਵਿੱਚ ਲੈ ਕੇ ਆਉਣ ਲਈ ਪੀਣ ਦੀ item ਵਿੱਚ ਨਮਕ ਪਾ ਕੇ ਪੀਓ।
ਨਮਕ ਦਾ ਉਪਾਅ
ਰਿਪੋਰਟਸ ਮੁਤਾਬਕ ਕੌਫੀ ਵਿੱਚ ਮੌਜੂਦ ਕੈਫੀਨ ਬੀਪੀ ਦਾ ਲੇਵਲ ਵੱਧਾਉਣ ਦਾ ਕੰਮ ਕਰਦਾ ਹੈ।
ਕੌਫੀ ਆਵੇਗੀ ਕੰਮ
ਜੇਕਰ ਕਿਸੇ ਦਾ ਬੀਪੀ ਅਚਾਨਕ ਘੱਟ ਜਾਵੇ ਤਾਂ ਉਸ ਨੂੰ ਅੱਧਾ ਗਿਲਾਸ ਇਲੇਕਟ੍ਰੋਲ ਦਾ ਘੋਲ ਦੇਣਾ ਚਾਹੀਦਾ ਹੈ।
ਇਲੇਕਟ੍ਰੋਲ ਦਾ ਘੋਲ
ਬਜ਼ਾਰ ਵਿੱਚ ਬੀਪੀ ਦੇ ਮਰੀਜਾਂ ਲਈ ਕਮਪ੍ਰੇਸ਼ਨ ਸਟਾਕਿੰਗਸ ਮਿਲਦੀ ਹੈ। ਇਸ ਨੂੰ wear ਕਰਨ ਨਾਲ ਨਸਾਂ ਵਿੱਚ ਬਲਡ ਦਾ ਫਲੋ ਸਹੀ ਹੋ ਜਾਂਦਾ ਹੈ।
ਕਮਪ੍ਰੇਸ਼ਨ ਸਟਾਕਿੰਗਸ
ਘਰੈਲੂ ਨੁਸਖਿਆਂ ਤੋਂ ਇਲਾਵਾ ਰੋਜ਼ਾਨਾ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਅਕਸਰ ਲੋ ਬੀਪੀ ਰਹਿੰਦਾ ਹੈ ਤਾਂ ਡਾਕਟਰ ਦੀ ਸਲਾਹ ਲਓ।
ਰੁਟੀਨ ਦੀ ਆਦਤ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਡਾਇਬੀਟੀਜ ਹੋਣ 'ਤੇ ਸਵੇਰੇ-ਸਵੇਰੇ ਦਿਖ ਦੇ ਹਨ ਇਹ ਲੱਛਣ
Learn more