ਕੋ-ਆਰਡ ਸੈੱਟ ਨੂੰ ਸਟਾਈਲਿਸ਼ ਬਣਾਉਣ ਲਈ ਇਨ੍ਹਾਂ ਸੁਝਾਵਾਂ ਦਾ ਕਰੋ ਇਸਤੇਮਾਲ

29 Dec 2023

TV9Punjabi

( Credit : l4looks )

ਅੱਜਕੱਲ੍ਹ ਕੋਆਰਡੀਨੇਟ ਸੈੱਟ ਕਾਫ਼ੀ ਟਰੈਂਡ ਵਿੱਚ ਹਨ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਪਹਿਨਣ 'ਤੇ ਇਹ ਨਾਈਟ ਸੂਟ ਦੀ ਦਿੱਖ ਦਿੰਦਾ ਹੈ। ਇਹ ਇਸ ਲਈ ਹੈ ਕਿਉਂਕਿ ਅਸੀਂ ਇਸਨੂੰ ਸਹੀ ਢੰਗ ਨਾਲ ਨਹੀਂ ਚੁੱਕਦੇ

ਕੋ-ਆਰਡ ਸੈੱਟ

( Credit : meraaki_by_sim )

ਕੋ-ਆਰਡ ਸੈੱਟ 'ਚ ਸਟਾਈਲਿਸ਼ ਦਿਖਣ ਲਈ ਇਸ ਨਾਲ ਕੁੱਝ ਚੀਜ਼ਾਂ ਅਜਿਹੀ ਕੈਰੀ ਕਰੋ ਜਿਸ ਨਾਲ ਇਸਦਾ ਲੁੱਕ ਬੈਸਟ ਦਿੱਖੇ। 

 ਸਟਾਈਲਿਸ਼

( Credit : taanabaanabysapna )

ਜੇਕਰ ਤੁਸੀਂ ਫੁੱਲ ਸਲੀਵਜ਼ ਦਾ ਕੋ-ਆਰਡ ਸੈੱਟ ਪਹਿਨ ਰਹੇ ਹੋ, ਤਾਂ ਤੁਹਾਨੂੰ ਇਸ ਨੂੰ ਸਟਾਈਲਿਸ਼ ਲੁੱਕ ਦੇਣ ਲਈ ਇਨ੍ਹਾਂ ਸਲੀਵਜ਼ ਨੂੰ ਫੋਲਡ ਕਰਨਾ ਚਾਹੀਦਾ ਹੈ।

ਸਲੀਵਜ਼ ਨੂੰ ਕਰੋ ਫੋਲਡ 

Credit : silhouette_hues )

ਕੋ-ਆਰਡ ਸੈੱਟ ਪਹਿਨਣ ਵੇਲੇ, ਇੱਕ ਵਾਚ ਜਾਂ ਸਮਾਰਟ ਵਾਚ ਨਾਲ ਰੱਖੋ।

ਸਮਾਰਟ ਵਾਚ

ਕੋ-ਆਰਡ ਸੈੱਟ ਦੇ ਨਾਲ ਸਟਾਈਲਿਸ਼ ਚੈਨ, ਰਿੰਗ ਅਤੇ ਹਲਕੇ ਵਜ਼ਨ ਦੇ Jewellery ਕੈਰੀ ਕਰ ਸਕਦੇ ਹੋ। ਇਸ ਨਾਲ ਤੁਹਾਡੀ ਲੁੱਕ ਹੋਰ ਵੀ ਸਟਾਈਲਿਸ਼ ਹੋ ਜਾਵੇਗੀ।

Jewellery

ਘਰ ਤੋਂ ਬਾਹਰ ਨਿਕਲਦੇ ਸਮੇਂ ਆਪਣੇ ਨਾਲ ਹੈਂਡਬੈਗ ਜ਼ਰੂਰ ਰੱਖੋ। ਇਸਦੇ ਲਈ ਤੁਸੀਂ ਇੱਕ ਛੋਟਾ ਹੈਂਡ ਬੈਗ ਜਾਂ ਟੋਟ ਬੈਗ ਲੈ ਕੇ ਜਾ ਸਕਦੇ ਹੋ। ਇਹ ਤੁਹਾਨੂੰ ਬਿਹਤਰ ਲੁੱਕ ਦੇਵੇਗਾ।

ਹੈਂਡਬੈਗ ਜ਼ਰੂਰ ਰੱਖੋ

ਕੋ-ਆਰਡ ਸੈੱਟ ਦੇ ਨਾਲ ਚੱਪਲਾਂ ਅਤੇ ਜੁੱਤੇ ਬਿਲਕੁਲ ਕੈਰੀ ਨਾ ਕਰੋ। ਹਮੇਸ਼ਾ ਇਸ ਦੇ ਨਾਲ ਹੀਲ ਕੈਰੀ ਕਰੋ।

ਹੀਲ ਕੈਰੀ ਕਰੋ

ਬਿਨ੍ਹਾਂ ਵੀਜ਼ਾ ਦੇ ਕਿਸ ਦੇਸ਼ ਵਿੱਚ ਘੁੰਮਣ ਜਾਂਦੇ ਹਨ ਭਾਰਤੀ?