ਹਮੇਸ਼ਾ Uric Acid ਵੱਧਣ ਤੋਂ ਰਹਿੰਦੇ ਹੋ ਪਰੇਸ਼ਾਨ?

25 Nov 2023

TV9 Punjabi

Uric Acid ਇੱਕ waste product ਹੈ ਜੋ ਖੂਨ ਵਿੱਚ ਹੁੰਦਾ ਹੈ। 

Uric Acid

Uric Acid ਦੇ ਕਾਰਨ ਕਿਡਨੀ 'ਤੇ ਵੀ ਕਾਫੀ ਅਸਰ ਪੈਂਦਾ ਹੈ। 

ਕਿਡਨੀ

Uric Acid ਨੂੰ ਤੁਸੀਂ ਡਾਇਟ ਵਿੱਚ ਕੰਟਰੋਲ ਕਰ ਕੇ ਵੀ ਕੰਟਰੋਲ ਕਰ ਸਕਦੇ ਹੋ। 

ਕੰਟਰੋਲ ਕਰੋ ਡਾਇਟ

ਅਲਸੀ ਦੇ ਬੀਜਾਂ ਦਾ ਸੇਵਨ ਕਰਨ ਨਾਲ Uric Acid ਦੀ ਪਰੇਸ਼ਾਨੀ ਦੂਰ ਕੀਤੀ ਜਾਂਦੀ ਹੈ।

ਅਲਸੀ ਦੇ ਬੀਜ

Uric Acid ਦੀ ਸਮੱਸਿਆ ਵਿੱਚ ਅਖਰੋਟ ਦਾ ਸੇਵਨ ਜ਼ਰੂਰ ਕਰੋ। ਇਸ ਵਿੱਚ omega3 ਭਰਪੂਰ ਮਾਤਰਾ ਵਿੱਚ ਹੁੰਦਾ ਹੈ।

ਅਖਰੋਟ

ਹਾਈ Uric Acid ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਬਾਦਾਮ ਕਾਫੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ। 

ਬਾਦਾਮ

ਕਾਜੂ Uric Acid ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਕਾਫੀ ਮਦਦਗਾਰ ਹੁੰਦੇ ਹਨ।

ਕਾਜੂ

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ