23 Jan 2024
TV9 Punjabi
ਸਰੀਰ ਵਿੱਚ ਹਾਰਮੋਨਸ ਦਾ ਬੈਲੇਂਸ ਬਣਾਈ ਰੱਖਣ ਲਈ ਕੋਲੇਸਟ੍ਰਾਲ ਅਹਿਮ ਭੁਮਿਕਾ ਨਿਭਾਉਂਦਾ ਹੈ। ਇਹ ਇੱਕ ਤਰ੍ਹਾਂ ਦਾ ਕੰਪਾਉਂਡ ਹੁੰਦਾ ਹੈ ਜੋ ਸਾਡੇ ਲੀਵਰ ਵਿੱਚ ਮੌਜੂਦ ਹੁੰਦਾ ਹੈ।
ਸਰੀਰ ਵਿੱਚ ਜਦੋਂ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਵਿਅਕਤੀ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਬਿਮਾਰੀ ਨੂੰ ਕੰਟਰੋਲ ਨਹੀਂ ਕੀਤਾ ਜਾਵੇਂ ਤਾਂ ਇਸ ਕਾਰਨ ਦਿਲ ਦਾ ਦੌਰਾ ਵੀ ਪੈ ਸਕਦਾ ਹੈ।
ਕੋਲੈਸਟ੍ਰੋਲ ਕੰਟਰੋਲ ਕਰਨ ਲਈ ਤੁਸੀਂ ਕੁੱਝ ਘਰੇਲੂ ਉਪਾਅ ਵੀ ਕਰ ਸਕਦੇ ਹੋ।
ਲੱਸਣ ਤੋਂ ਤੁਸੀਂ ਨਾ ਸਿਰਫ਼ ਕੋਲੈਸਟ੍ਰੋਲ ਕੰਟਰੋਲ ਕਰ ਸਕਦੇ ਹੋ ਸਗੋਂ ਆਪਣਾ ਭਾਰ ਵੀ ਘੱਟ ਕਰ ਸਕਦੇ ਹੋ।
ਨਾਰਿਅਲ ਤੇਲ ਸਰੀਰ ਵਿੱਚ ਗੁੱਡ ਕੋਲੈਸਟ੍ਰਾਲ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸਦਾ ਇਸਤੇਮਾਲ ਕਰਕੇ ਤੁਸੀਂ ਸਰੀਰ ਵਿੱਚ ਬੈਡ ਕੋਲੈਸਟ੍ਰਾਲ ਦੀ ਮਾਤਰਾ ਨੰ ਘੱਟ ਕਰ ਸਕਦੇ ਹੋ।
ਲੈਮਨਗ੍ਰਾਸ ਦੇ Oil 'ਚ ਐਨਾਲਜੇਸਿਕ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਬੈਡ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਦੇ ਨਾਲ ਹੀ ਇਹ ਖੂਨ ਨੂੰ ਪਤਲਾ ਕਰਨ ਦਾ ਕੰਮ ਵੀ ਕਰਦੇ ਹਨ। ਇਨ੍ਹਾਂ ਲਾਭਾਂ ਨੂੰ ਪ੍ਰਾਪਤ ਕਰਨ ਲਈ ਇੱਕ ਗਲਾਸ ਪਾਣੀ ਵਿੱਚ 3-4 ਬੂੰਦਾਂ ਲੈਮਨਗ੍ਰਾਸ ਦੇ ਤੇਲ ਦੀਆਂ ਮਿਲਾ ਕੇ ਰੋਜ਼ਾਨਾ ਪੀਓ।
ਮੇਥੀ ਕੈਲਸ਼ਿਅਮ, ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਚੋਂ ਬੈਡ ਕੋਲੈਸਟ੍ਰਾਲ ਦੀ ਮਾਤਰਾ ਘੱਟ ਹੋ ਜਾਂਦੀ ਹੈ।