ਇੰਝ ਪੀਓ ਨਾਰਿਅਲ ਪਾਣੀ ਫੇਫੜੇ ਰਹਿਣਗੇ ਹੈਲਦੀ

22 Nov 2023

TV9 Punjabi

ਦ ਲੈਂਸੇਟ ਵਿੱਚ ਹੋਈ ਰਿਸਰਚ ਦੇ ਮੁਤਾਬਕ,ਨਾਰਿਅਲ ਪਾਣੀ ਦੇ ਸੇਵਨ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਜਿਸ ਨਾਲ ਬਲਗਮ ਘੱਟ ਬਣਦਾ ਹੈ। 

ਕੀ ਕਹਿੰਦੀ ਹੈ ਰਿਸਰਚ?

ਨਾਰਿਅਲ ਪਾਣੀ ਫੇਫੜਿਆਂ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਇਮਿਊਨਿਟੀ ਦੇ ਨਾਲ-ਨਾਲ ਫੇਫੜਿਆਂ ਨੂੰ  ਹੈਲਦੀ ਰੱਖਦਾ ਹੈ।

ਇਮਿਊਨਿਟੀ 

ਦ ਹੈਲਥਲਾਇਨ ਦੀ ਰਿਪੋਰਟ ਮੁਤਾਬਕ ਹਰ ਦਿਨ ਇੱਕ ਕੱਪ (240 ਐਮਐਲ) ਨਾਰਿਅਲ ਪਾਣੀ ਪੀਣਾ ਚਾਹੀਦਾ ਹੈ।

ਪਾਣੀ ਦੀ ਮਾਤਰਾ

ਮਾਹਿਰਾਂ ਮੁਤਾਬਕ ਨਾਰਿਅਲ ਪਾਣੀ ਪੀਣ ਦਾ ਸਭ ਤੋਂ ਵੱਧ ਫਾਇਦਾ ਸਵੇਰੇ ਖਾਲੀ ਪੇਟ ਹੁੰਦਾ ਹੈ। 

ਨਾਰਿਅਲ ਪਾਣੀ

ਨਾਰਿਅਲ ਪਾਣੀ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਅਤੇ ਫਲੂ ਵਰਗੀ ਬੀਮਾਰੀਆਂ ਤੋਂ ਬਚਾਅ ਕਰਦਾ ਹੈ। 

ਫਲੂ ਤੋਂ ਬਚਾਅ

ਸਰੀਰ ਨੂੰ Hydrate ਰੱਖਣ ਵਿੱਚ ਕਾਫੀ ਫਾਇਦੇਮੰਦ ਹੈ। 

Hydration ਵਿੱਚ ਮਦਦਗਾਰ

ਮਾਹਿਰਾਂ ਮੁਤਾਬਕ ਨਾਰਿਅਲ ਪਾਣੀ ਪੀਣ ਦਾ ਸਭ ਤੋਂ ਵੱਧ ਫਾਇਦਾ ਸਵੇਰੇ ਹੁੰਦਾ ਹੈ। 

ਸਹੀ ਸਮਾਂ

Pregnancy 'ਚ ਕੋਲੇਸਟ੍ਰਾਲ ਵੱਧਣ ਨਾਲ ਹੋ ਸਕਦਾ ਹੈ ਹਾਰਟ ਦਾ ਖ਼ਤਰਾ