ਸ਼ੁਗਰ ਲੇਵਲ ਨੂੰ ਕੰਟ੍ਰੋਲ ਕਰਨ ਵਿੱਚ ਫਾਇਦੇਮੰਦ ਹੈ ਨਾਰਿਅਲ ਪਾਣੀ

23 Oct 2023

TV9 Punjabi

ਦ ਲੈਂਸੇਟ ਵਿੱਚ ਹੋਈ Research ਮੁਤਾਬਕ, ਨਾਰਿਅਲ ਪਾਣੀ ਦਾ ਸੇਵਨ ਨਾਲ ਬਲਡ ਸ਼ੁਗਰ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ।

ਕੀ ਕਹਿੰਦੀ ਹੈ Research?

ਨਾਰਿਅਲ ਪਾਣੀ Diabetes ਦੇ ਮਰੀਜਾਂ ਦੇ ਲਈ ਫਾਇਦੇਮੰਦ ਹੈ ਇਹ insulin ਦੇ ਫੰਕਸ਼ਨ ਨੂੰ ਬਹਿਤਰ ਬਨਾਉਂਦਾ ਹੈ।

Diabetes ਵਿੱਚ ਫਾਇਦੇਮੰਦ

ਦ ਹੈਲਥਲਾਇਨ ਦੀ ਰਿਪੋਰਟ ਦੇ ਮੁਤਾਬਕ, ਸ਼ੁਗਰ ਲੇਵਲ ਨੂੰ ਕੰਟ੍ਰੋਲ ਵਿੱਚ ਰੱਖਣ ਲਈ ਰੋਜ਼ਾਨਾ ਇੱਕ ਕੱਪ (240 ml)ਨਾਰਿਅਲ ਪਾਣੀ ਪੀਣਾ ਚਾਹੀਦਾ ਹੈ।

ਕਿੰਨ੍ਹਾਂ ਪੀਣਾ ਚਾਹੀਦਾ ਹੈ ?

ਮਾਹਿਰਾਂ ਮੁਤਾਬਕ ਨਾਰਿਅਲ ਪਾਣੀ ਪੀਣ ਦਾ ਸਭ ਤੋਂ ਵੱਧ ਫਾਇਦਾ ਸਵੇਰੇ ਖਾਲੀ ਢਿੱਡ ਪੀਣ ਨਾਲ ਹੁੰਦਾ ਹੈ।

ਕਦੋਂ ਪੀਣਾ ਚਾਹੀਦਾ ਹੈ? 

ਮੋਟਾਪੇ ਨੂੰ ਕੰਟ੍ਰੋਲ ਕਰਨ ਵਿੱਚ ਵੀ ਨਾਰਿਅਲ ਪਾਣੀ ਕਾਫੀ ਫਾਇਦੇਮੰਦ ਹੈ। ਇਹ ਸਰੀਰ ਵਿੱਚ metabolism ਵੱਧਾਉਂਦਾ ਹੈ।

ਮੋਟਾਪਾ

ਸਰੀਰ ਨੂੰ ਹਾਇਡ੍ਰੇਟ ਰੱਖਣ ਲਈ ਨਾਰਿਅਲ ਪਾਣੀ ਬੁਹਤ ਫਾਇਦੇਮੰਦ ਹੈ।

ਹਾਇਡ੍ਰੇਸ਼ਨ ਵਿੱਚ ਮਦਦਗਾਰ

ਨਾਰਿਅਲ ਪਾਣੀ ਤੁਹਾਡੇ ਸਰੀਰ ਦੀ Immunity ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਕਈ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ।

Immunity ਮਜ਼ਬੂਤ 

ਡਾਇਬੀਟੀਜ ਹੋਣ 'ਤੇ ਸਵੇਰੇ-ਸਵੇਰੇ ਦਿਖ ਦੇ ਹਨ ਇਹ ਲੱਛਣ