ਦਾਲਚੀਨੀ ਵੀ ਬਣ ਸਕਦੀ ਹੈ ਨੁਕਸਾਨ ਦਾ ਕਾਰਨ

8 Oct 2023

TV9 Punjabi

ਦੇਸੀ ਨੁਸਖੇ ਵਿੱਚ ਇਸਤੇਮਾਨ ਹੋਣ ਵਾਲੀ ਦਾਲਚੀਨੀ ਵਿੱਚ ਐਂਟੀ ਬੈਕਟੀਰਿਅਲ ਅਤੇ ਐਂਟੀ ਇੰਫਲਾਮੇਟਰੀ ਤੱਤ ਹੁੰਦੀ ਹੈ।

ਦਾਲਚੀਨੀ ਦੇ ਗੁਣ

ਹੈਲਥਲਾਈਨ ਦੇ ਮੁਤਾਬਕ ਇਸ ਨਾਲ ਲਿਵਰ ਡੈਮੇਜ ਦਾ ਖਤਰਾ ਰਹਿੰਦਾ ਹੈ। ਜਿਨ੍ਹਾਂ ਨੂੰ ਲੀਵਰ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਦਾਲਚੀਨੀ ਦੇ ਨੁਕਸਾਨ

ਜ਼ਿਆਦਾ ਦਾਲਚੀਨੀ ਦਾ ਸੇਵਨ ਕਰਨ ਨਾਲ ਮੁੰਹ ਵਿੱਚ ਛਾਲੇ ਹੋ ਸਕਦੇ ਹਨ। 

ਮੂੰਹ ਵਿੱਚ ਛਾਲੇ ਦੀ ਦਿੱਕਤ

ਸਟਡੀ ਦੇ ਮੁਤਾਬਕ ਦਾਲਚੀਨੀ ਨਾਲ ਬਲਡ ਸ਼ੂਗਰ ਦਾ ਲੇਵਲ ਘੱਟ ਕੀਤਾ ਜਾ ਸਕਦਾ ਹੈ। 

ਲੋ ਬਲਡ ਪ੍ਰੈਸ਼ਰ

ਹੈਲਥਲਾਈਨ ਦੀ ਖ਼ਬਰ ਮੁਤਾਬਕ ਜ਼ਿਆਦਾ ਦਾਲਚੀਨੀ ਦਾ ਸੇਵਨ ਕਰਨ ਨਾਲ ਕਫ ਜ਼ਾਂ ਸਾਹ ਲੈਣ ਸੰਬੰਧੀ ਸਮੱਸਿਆ ਦਾ ਖਦਸ਼ਾ ਹੋ ਸਕਦਾ ਹੈ। 

ਸਾਹ ਲੈਣ ਵਿੱਚ ਤਕਲੀਫ

ਜੇਕਰ ਕਿਸੇ ਨੂੰ ਪਹਿਲਾਂ ਹੀ ਪਾਚਨ ਸੰਬੰਧੀ ਸਮੱਸਿਆ ਹੋਵੇ ਉਨ੍ਹਾਂ ਨੂੰ ਦਾਲਚੀਨੀ ਤੋਂ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।

ਕਮਜ਼ੋਰ ਪਾਚਨ

ਸ਼ੂਗਰ,ਹਾਈ ਬੀਪੀ ਜ਼ਾਂ ਦੂਜੇ ਹੈਲਥ ਪ੍ਰਾਬਲਮਸ ਤੋਂ ਬਚਾਅ ਲਈ ਦਾਲਚੀਨੀ ਦਾ ਪਾਣੀ ਪੀਣਾ ਚਾਹੀਦਾ ਹੈ।

ਦਾਲਚੀਨੀ ਦਾ ਇੰਝ ਕਰੋ ਯੂਜ਼

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ