ਕਾਜੂ ਨਾਲ ਹੋਵੇਗਾ ਮਰਦਾਂ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਇਲਾਜ਼
7 Oct 2023
TV9 Punjabi
ਹੈਲਦੀ ਬਾਡੀ ਪਾਉਣ ਲਈ ਹੈਲਥ ਐਕਸਪਰਟ ਡ੍ਰਾਈ ਫਰੂਟਸ ਖਾਣ ਦੀ ਸਲਾਹ ਦਿੰਦੇ ਹਨ।
ਹੈਲਦੀ ਬਾਡੀ
ਕਾਜੂ 'ਚ ਕਾਰਬੋਹਾਈਡ੍ਰੇਟ, ਪ੍ਰਟੀਨ, ਫੈਟ, ਸ਼ੂਗਰ, ਆਈਰਨ ਤੇ ਕੈਲਸ਼ਿਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ।
ਕਾਜੂ 'ਚ ਹੁੰਦੇ ਨੇ ਪੋਸ਼ਕ ਤੱਤ
ਕਾਜੂ ਖਾਸਤੌਰ 'ਤੇ ਮਰਦਾਂ ਲਈ ਫਾਇਦੇਮੰਦ ਹੁੰਦੇ ਹਨ। ਇਹ ਮਰਦਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦੇ ਹਨ।
ਮਰਦਾਂ ਲਈ ਫਾਇਦੇਮੰਦ
ਰੋਜ਼ਾਨਾ ਕਾਜੂ ਖਾਣ ਨਾਲ ਮਰਦਾਂ ਦੀ ਫਰਟੀਲਿਟੀ 'ਚ ਸੁਧਾਰ ਹੁੰਦਾ ਹੈ। ਇਸ 'ਚ ਮੌਜੂਦ ਪੋਸ਼ਕ ਤੱਤ ਮਰਦਾਂ ਲਈ ਜ਼ਰੂਰੀ ਹੁੰਦੇ ਹਨ।
ਫਰਟੀਲਿਟੀ 'ਚ ਹੁੰਦਾ ਹੈ ਸੁਧਾਰ
ਕਾਜੂ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਨੂੰ ਸਹੀ ਰੱਖਣ 'ਚ ਮਦਦ ਕਰਦਾ ਹੈ।
ਦਿਲ ਨੂੰ ਰੱਖਦਾ ਦੁਰੱਸਤ
ਜੇਕਰ ਤੁਸੀ ਦਰਦ ਜਾਂ ਸੋਜ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕਾਜੂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਦਰਦ ਤੋਂ ਦਿੰਦਾ ਰਾਹਤ
ਖਾਲੀ ਪੇਟ ਜਾਂ ਕਾਜੂ ਨੂੰ ਦੁੱਧ 'ਚ ਉਬਾਲ ਕੇ ਵੀ ਡਾਈਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਕਾਜੂ ਦਾ ਸੇਵਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
WhatsAPP Channels ਵਿੱਚ ਪੋਲ ਫਿਚਰ, ਇਹ ਹੋ ਸਕਦੇ ਹਨ ਨਵੇਂ ਅਪਡੇਟ
Learn more