ਦੀਵਾਲੀ ਪਾਰਟੀ ਦੇ ਲਈ ਇਹ ਹਨ ਬੈਸਟ ਸਾੜੀਆਂ
11 Oct 2023
TV9 Punjabi
ਜੇਕਰ ਨਾਈਟ ਪਾਰਟੀ ਵਿੱਚ ਪਾਉਣਾ ਚਾਹੁੰਦੇ ਹੋ ਧਮਾਲ ਤਾਂ ਟ੍ਰਾਈ ਕਰੋ ਇਹ ਟ੍ਰੈਂਡੀ ਸਾੜੀਆਂ।
ਸਾੜੀ ਦਾ ਗਲੈਮਰ
ਗਲੀਟਰ ਸਾੜੀਆਂ ਦਾ ਕਾਫੀ ਟ੍ਰੈਂਡ ਚੱਲ ਰਿਹਾ ਹੈ ਅਤੇ ਟਾਈਟ ਪਾਰਟੀ ਦੇ ਲਈ ਇਹ ਬੈਸਟ ਆਪਸ਼ਨ ਹੈ।
ਗਲੀਟਰ ਸਾੜੀ
Pic Credits: Instagram
ਡਬਲ ਸ਼ੇਡ ਗਲੀਟਰ ਸਾੜੀ ਨਾਲ ਤੁਹਾਨੂੰ ਸ਼ਾਨਦਾਰ ਲੁੱਕ ਮਿਲੇਗੀ। ਬੱਸ ਇਸ ਦੇ ਲਈ ਆਪਣੀ ਸਕੀਨ ਟੋਨ ਦੇ ਹਿਸਾਬ ਨਾਲ ਕਲਰ ਚੁਣੋ।
ਡਬਲ ਸ਼ੇਡ ਗਲੀਟਰ ਸਾੜੀ
ਨਾਈਟ ਪਾਰਟੀ ਵਿੱਚ ਗੋਲਡਨ ਸਾੜੀ ਵਿੱਚ ਸਟਾਈਲ ਅਤੇ ਗਲੈਮਰ ਦੇ ਨਾਲ ਤੁਸੀਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੇ ਹੋ।
ਗੋਲਡਨ ਸਾੜੀ
ਲਾਈਟ ਸਾੜੀ ਦੇ ਨਾਲ ਹੈਵੀ ਗਲੀਟਰ ਬਲਾਊਜ਼ ਪੇਅਰ ਕਰਕੇ ਨਾਈਟ ਪਾਰਟੀ ਲੁੱਕ ਕ੍ਰੀਏਟ ਕਰੋ।
ਹੈਵੀ ਬਲਾਊਜ਼
ਜੇਕਰ ਤੁਸੀਂ ਸ਼ਾਦੀ ਫੰਕਸ਼ਨ ਨਾਈਟ ਵਿੱਚ ਅਟੈਂਡ ਕਰਨਾ ਹੈ ਤਾਂ ਮਿਰਰ ਵਰਕ ਦੇ ਬਾਰਡਰ ਵਾਲੀ ਸਾੜੀ ਚੁਣੋ।
ਮਿਰਰ ਵਰਕ ਦਾ ਟ੍ਰੈਂਡ
ਤੁਸੀਂ ਸ਼ਾਈਨੀ ਫੈਬਰਿਕ ਦੀ ਸਾੜੀ ਚੁਣ ਸਕਦੇ ਹੋ। ਇਸ ਨਾਲ ਤੁਹਾਨੂੰ ਸਟਨਨਿੰਗ ਲੁੱਕ ਮਿਲੇਗੀ।
ਸ਼ਾਈਨੀ ਫੈਬਰੀਕ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਜਾਣੇ ਕੁੜੀਆਂ ਦੇ ਗੁਪਤ ਰਾਜ਼, ਪਹਿਲਾਂ ਨਹੀਂ ਸੁਣੇ ਹੋਣੇ
Learn more