ਇਨ੍ਹਾਂ ਚੀਜ਼ਾਂ ਦਾ ਜੂਸ ਪੀਣ ਨਾਲ ਵਧੇਗੀ ਅੱਖਾਂ ਦੀ ਰੋਸ਼ਨੀ, ਸਕਿਨ ਹੋਵੇਗੀ ਗਲੋਇੰਗ
1 Jan 2024
TV9Punjabi
ਵੱਧਦੀ ਸਕ੍ਰੀਨ ਟਾਇਮਿੰਗ ਅਤੇ ਪ੍ਰਦੂਸ਼ਣ ਕਾਰਨ ਅੱਖਾਂ ਦੇ ਨਾਲ ਸਕਿਨ 'ਤੇ ਕਾਫੀ ਬੁਰ੍ਹਾ ਅਸਰ ਪੈਂਦਾ ਹੈ।
ਅੱਖਾਂ ਦੀ ਰੋਸ਼ਨੀ
ਘੱਟ ਉਮਰ ਵਿੱਚ ਹੀ ਅੱਜਕਲ੍ਹ ਲੋਕਾਂ ਨੂੰ ਚਸ਼ਮੇ ਲੱਗਣ ਲੱਗ ਜਾਂਦੇ ਹਨ, ਕੁੱਝ ਚੀਜਾਂ ਦੇ ਜੂਸ ਅੱਖਾਂ ਦੇ ਲਈ ਕਾਫੀ ਚੰਗਾ ਮੰਨੇ ਜਾਂਦੇ ਹਨ ਅਤੇ ਇਹ ਸਕਿਨ ਨੂੰ ਹੀ ਚਮਕਦਾਰ ਵੀ ਬਣਾਉਂਦੇ ਹਨ।
ਕਿੰਝ ਵਧੇਗੀ ਰੋਸ਼ਨੀ
ਗਾਜਰ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ ਜੋ ਅੱਖਾਂ ਦੇ ਨਾਲ-ਨਾਲ ਸਕਿਨ ਲਈ ਵੀ ਕਾਫੀ ਫਾਇਦੇਮੰਦ ਹੈ।
ਗਾਜਰ ਦਾ ਜੂਸ
ਚਕੁੰਦਰ ਦਾ ਜੂਸ ਤੁਹਾਡੀ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਨਾਲ ਸਕਿਨ ਨੂੰ ਵੀ ਨਿਖਾਰਣ ਵਿੱਚ ਮਦਦ ਕਰਦਾ ਹੈ।
ਚਕੁੰਦਰ ਦਾ ਜੂਸ
ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ ਦੇ ਜੂਸ ਦਾ ਸੇਵਨ ਕਰਨ ਨਾਲ ਅੱਖਾਂ ਤੋਂ ਲੈ ਕੇ ਵਾਲ, ਸਕਿਨ ਦੇ ਲਈ ਕਾਫੀ ਫਾਇਦੇਮੰਦ ਹੈ ਅਤੇ ਇਮਿਊਨਿਟੀ ਨੂੰ ਵੀ ਬੂਸਟ ਕਰਦਾ ਹੈ।
ਆਂਵਲੇ ਦਾ ਜੂਸ
ਅਨਾਰ ਦਾ ਜੂਸ ਪੀਣ ਨਾਲ, ਝੁਰੜੀਆਂ, ਕਿੱਲ ਆਦਿ ਘੱਟ ਹੁੰਦੇ ਹਨ।
ਅਨਾਰ ਦਾ ਜੂਸ
ਅਨਾਨਸ ਵਿੱਚ ਵਿਟਾਮਿਨ ਸੀ ਦੇ ਨਾਲ, ਵਿਟਾਮਿਨ ਏ ਅਤੇ ਬੀਟਾ-ਕੈਰੋਟੀਨ ਵੀ ਹੁੰਦਾ ਹੈ।
Pineapple ਦਾ ਜੂਸ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਗੈਸ ਸਿਲੰਡਰ ਦੀਆਂ ਕੀਮਤਾਂ 10 ਦਿਨਾਂ ‘ਚ ਦੂਜੀ ਵਾਰ ਘਟੀਆਂ
Learn more