ਭੁੱਲ ਕੇ ਵੀ ਨਾ ਕਰੋ ਇਹ 8 ਗਲਤੀਆਂ, ਹੋਵੇਗਾ ਭਾਰੀ ਨੁਕਸਾਨ
13 Oct 2023
TV9 Punjabi
ਦੁਨੀਆ 'ਚ ਕਿਸੇ ਨੂੰ ਵੀ ਆਪਣੇ ਆਪ ਤੋਂ, ਪਰਿਵਾਰ ਅਤੇ Career ਤੋਂ ਜ਼ਿਆਦਾ importance ਨਹੀਂ ਦੇਣੀ ਚਾਹੀਦੀ।
ਕੱਦੇ ਨਾ ਦਓ Importance
Pic Credit
: Freepik/Pixabay
ਕੱਦੇ ਵੀ ਆਪਣੇ ਰਿਸ਼ਤੇ ਵਿੱਚ Self-respect ਨਹੀਂ ਖੋਣੀ ਚਾਹੀਦੀ। ਅਜਿਹਾ ਲੱਗੇ ਤਾਂ ਤੁਰੰਤ ਰਿਸ਼ਤਾ ਖ਼ਤਮ ਕਰ ਦਓ।
Self-Respect
ਕਿਸੇ ਦੇ ਸਾਹਮਣੇ ਆਪਣੇ ਪਿਆਰ ਲਈ ਗਿੜਗਿੜਾਣਾ ਨਹੀਂ ਚਾਹੀਦਾ, ਕਿਉਂਕਿ ਭਿੱਖ 'ਚ ਮੰਗਿਆ ਪਿਆਰ ਮੌਤ ਤੋਂ ਵੀ ਬੁਰਾ ਹੁੰਦਾ ਹੈ।
ਨਾ ਕਰੋ ਇਹ ਗਲਤੀ
ਉਸ ਇਨਸਾਨ ਨਾਲ ਕੱਦੇ ਵੀ ਰਿਸ਼ਤਾ ਨਹੀਂ ਬਨਾਉਣਾ ਚਾਹੀਦਾ ਜੋ ਕਿਸੇ ਹੋਰ ਨੂੰ ਧੋਖਾ ਦੇਕੇ ਤੁਹਾਡੇ ਕੋਲ ਆਇਆ ਹੋਵੇ।
ਕੱਦੇ ਨਾ ਬਣਾਓ ਅਜਿਹਾ ਰਿਸ਼ਤਾ
ਆਪਣੇ ਆਪ ਨੂੰ ਕੱਦੇ ਘੱਟ ਨਹੀਂ ਸਮਝਣਾ ਚਾਹੀਦਾ। ਇਸ ਨਾਲ ਤੁਸੀਂ ਆਪਣਾ Self Confidence ਗਵਾ ਸਕਦੇ ਹੋ।
Self Confidence
Ex-boyfriend ਜ਼ਾਂ Girlfriend ਨਾਲ ਦੁਬਾਰਾ ਰਿਲੇਸ਼ਨ ਵਿੱਚ ਕੱਦੇ ਨਹੀਂ ਆਉਣਾ ਚਾਹੀਦਾ।
Ex-Boyfriend
ਹਰ ਨਿੱਕੀ-ਨਿੱਕੀ ਗੱਲ 'ਤੇ Serious ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਤੁਸੀਂ Depression ਦਾ ਸ਼ਿਕਾਰ ਹੋ ਸਕਦੇ ਹੋ।
Depression
ਹੋਰ ਵੈੱਬ ਸਟੋਰੀਜ਼ ਦੇਖੋ
ਸਵੇਰੇ ਬਣਾਓ ਹੈਲਥੀ ਮੁਰਮੁਰਾ ਬ੍ਰੇਕਫਾਸਟ
Learn more