ਸਵੇਰੇ ਉੱਠ ਕੇ 15 ਮਿੰਟ  ਚੱਲਣ ਨਾਲ ਇਹ ਹੁੰਦੇ ਨੇ ਫਾਇਦੇ

 10 Dec 2023

TV9 Punjabi

ਤੜਕੇ ਉੱਠਣ ਨਾਲ ਤੁਹਾਨੂੰ ਕਾਫੀ ਖੁਸ਼ੀ ਅਤੇ ਸੈਟਿਸਫੈਕਸ਼ਨ ਮਿਲਦੀ ਹੈ

ਸੇਟਿਸਫੈਕਸ਼ਨ 

ਸਵੇਰੇ ਜਲਦੀ ਉੱਠਣ ਨਾਲ ਤੁਹਾਨੂੰ ਆਪਣਾ ਕੰਮ ਕਰਨ ਲਈ ਨਵੇਂ-ਨਵੇਂ ਆਇਡੀਆ ਆਉਂਦੇ ਨੇ

ਨਵੇਂ ਆਇਡੀਆ

ਜੇਕਰ ਤੁਹਾਨੂੰ ਨੱਕ ਵਗਣਾ ਜਾਂ ਛਿੱਕਾਂ ਵਰਗੀ ਦਿੱਕਤ ਹੋਵੇ  ਤਾਂ ਇਹ ਵੀ ਠੀਕ ਹੋ ਸਕਦਾ ਹੈ।

ਨੱਕ ਵਗਣਾ

ਸਵੇਰੇ-ਸਵੇਰੇ Walk ਕਰਨ ਨਾਲ  ਤੁਹਾਡੀ ਬਾਡੀ ਦਾ ਮੈਟਾਬਾਲੀਜਮ ਵੱਦ ਜਾਂਦਾ ਹੈ

ਮੈਟਾਬਾਲੀਜਮ

ਮਾਰਨਿੰਗ ਵਾਲਕ ਕਰਨ ਨਾਲ ਤੁਹਾਡੀ ਉਮਰ 7 ਸਾਲ ਤੱਕ ਵੱਧ ਜਾਂਦੀ ਹੈ।

ਉਮਰ 'ਚ ਵਾਧਾ

ਜੇਕਰ ਸਵੇਰੇ ਛੇਤੀ ਉੱਠਦੇ ਹੋ ਤਾਂ ਇਸ ਨਾਲ ਤੁਹਾਡੀ ਨੀਂਦ ਦੀ ਕੁਆਲਟੀ ਵੱਧ ਜਾਂਦੀ ਹੈ

ਨੀਂਦ ਦੀ ਕੁਆਲਟੀ 

ਸਵੇਰੇ ਜਲਦੀ ਉੱਠਣ ਨਾਲ ਦਿਮਾਗ ਕਾਫੀ Fresh ਹੁੰਦਾ ਹੈ ਜਿਸ ਨਾਲ ਡਿਪਰੈਸ਼ਨ ਤੋਂ ਕਾਫੀ ਹੱਦ ਤੱਕ ਛੁਟਰਾਕਾ ਮਿਲਦਾ ਹੈ।

ਡਿਪਰੈਸ਼ਨ

14 ਦਿਨ੍ਹਾਂ ਦੇ ਲਈ ਖੰਡ ਨਹੀਂ ਖਾਓਗੇ ਤਾਂ ਹੋਵੇਗਾ ਇਹ ਅਸਰ