ਕੀ ਇਨ੍ਹਾਂ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ  ਮੱਖਣ? ਨੁਕਸਾਨ ਹੈਰਾਨ ਕਰਨ ਵਾਲੇ ਹਨ!

 11 Dec 2023

TV9 Punjabi

ਅੱਜਕੱਲ੍ਹ ਮੱਖਣ ਦੀ ਵਰਤੋਂ ਬਹੁਤ ਵਧ ਗਈ ਹੈ। ਨਾਸ਼ਤਾ ਹੋਵੇ ਜਾਂ ਦੁਪਹਿਰ ਦਾ ਖਾਣਾ, ਜ਼ਿਆਦਾਤਰ ਲੋਕ ਇਸ ਨੂੰ ਸਵਾਦ ਵਧਾਉਣ ਲਈ ਚੀਜ਼ਾਂ ਨਾਲ ਖਾਂਦੇ ਹਨ।

ਮੱਖਣ ਦੀ ਵਰਤੋਂ

ਬਾਜ਼ਾਰ 'ਚ ਮਿਲਣ ਵਾਲਾ ਪੀਲਾ ਮੱਖਣ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ। ਇਸ ਨੂੰ ਸਵਾਦ ਬਣਾਉਣ ਲਈ ਕਈ ਤਰ੍ਹਾਂ ਦੀ ਮਿਲਾਵਟ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ

ਪੀਲਾ ਮੱਖਣ

ਬਾਜ਼ਾਰ 'ਚ ਮਿਲਣ ਵਾਲੇ ਪੀਲੇ ਮੱਖਣ ਦੀ ਵਰਤੋਂ ਸਰੀਰ 'ਚ ਖਰਾਬ ਕੋਲੈਸਟ੍ਰਾਲ ਨੂੰ ਵਧਾਉਂਦੀ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

ਖਰਾਬ ਕੋਲੈਸਟ੍ਰਾਲ

ਨਕਲੀ ਮੱਖਣ ਵਿੱਚ ਸੋਡੀਅਮ ਦੀ ਉੱਚ ਮਾਤਰਾ ਹੁੰਦੀ ਹੈ ਜੋ ਸਾਡੀਆਂ ਹੱਡੀਆਂ ਨੂੰ ਕਮਜ਼ੋਰ ਕਰਦੀ ਹੈ ਅਤੇ ਸਮੇਂ ਤੋਂ ਪਹਿਲਾਂ ਬੁਢਾਪੇ ਵੱਲ ਲੈ ਜਾਂਦੀ ਹੈ।

ਸੋਡੀਅਮ

ਜਿਨ੍ਹਾਂ ਦੀ ਸਕਿਨ ਪਹਿਲਾਂ ਤੋਂ ਹੀ Oily ਹੈ, ਉਨ੍ਹਾਂ ਨੂੰ ਮੱਖਣ ਬਿਲਕੁਲ ਨਹੀਂ ਖਾਣਾ ਚਾਹੀਦਾ, ਇਸ ਨਾਲ ਉਨ੍ਹਾਂ ਦੀ ਸਕਿਨ 'ਤੇ ਮੁਹਾਸੇ ਹੋ ਸਕਦੇ ਹਨ।

Oily Skin

ਤੁਸੀਂ ਘਰ 'ਚ ਆਸਾਨੀ ਨਾਲ ਮੱਖਣ ਬਣਾ ਸਕਦੇ ਹੋ। ਇਸਦੇ ਲਈ ਤੁਹਾਨੂੰ ਹਰ ਰੋਜ਼ ਦੁੱਧ ਵਿੱਚ ਆਉਣ ਵਾਲੀ ਮਲਾਈ ਨੂੰ ਇਕੱਠਾ ਕਰਨਾ ਹੋਵੇਗਾ। ਘਰੇਲੂ ਮੱਖਣ ਵਿੱਚ ਕੈਲੋਰੀ ਘੱਟ ਹੁੰਦੀ ਹੈ।

ਦੁੱਧ ਦੀ ਮਲਾਈ

ਸਫੇਦ ਮੱਖਣ ਵਿੱਚ ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ ਈ ਅਤੇ ਸੇਲੇਨੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਾਰੇ ਪੋਸ਼ਕ ਤੱਤ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ।

ਸਫੇਦ ਮੱਖਣ

ਟੀਮ ਇੰਡੀਆ 'ਚ ਵਾਪਸੀ ਕਰਨ ਵਾਲਾ ਹੈ ਸਟਾਰ ਖਿਡਾਰੀ