ਵਿਆਹ ਹੋਣ ਤੋਂ ਪਹਿਲਾਂ ਨਾ ਕਰੋ ਇਹ ਗਲਤੀਆਂ
22 Nov 2023
TV9 Punjabi
ਵਿਆਹ ਦਾ ਦਿਨ ਹਰ ਮੁੰਡੇ-ਕੁੜੀ ਲਈ ਬੇਹੱਦ ਖਾਸ ਹੁੰਦਾ ਹੈ। ਕੁੜੀਆਂ ਆਪਣੇ ਕੱਪੜੇ ਤੋਂ ਲੈ ਕੇ ਬਿਊਟੀ ਤੱਕ ਹਰ ਚੀਜ਼ ਦਾ ਖ਼ਾਸ ਗੱਲ ਦਾ ਧਿਆਨ ਰੱਖਦੀਆਂ ਹਨ।
ਖ਼ਾਸ ਹੁੰਦਾ ਹੈ ਇਹ ਦਿਨ
ਵਿਆਹ ਤੋਂ ਪਹਿਲਾਂ skin care ਦੌਰਾਨ ਕਦੇ ਨਾ ਕਰੋ ਇਹ ਗਲਤੀਆਂ ਨਹੀਂ ਤਾਂ ਪੂਰਾ ਲੁੱਕ ਖ਼ਰਾਬ ਹੋ ਸਕਦਾ ਹੈ।
ਲੁੱਕ ਹੋ ਜਾਵੇਗਾ ਖ਼ਰਾਬ
ਵਿਆਹ ਤੋਂ ਪਹਿਲਾਂ ਕਦੇ ਵੀ ਨਵੇਂ ਪ੍ਰੋਡਕਟਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ side effects ਹੋ ਸਕਦੇ ਹਨ।
ਨਵੇਂ ਪ੍ਰੋਡਕਟ ਦਾ ਇਸਤੇਮਾਲ
ਵਿਆਹ ਤੋਂ ਕੁੱਝ ਦਿਨ ਪਹਿਲਾਂ ਭੁੱਲ ਕੇ ਵੀ Facial Waxing ਨਹੀਂ ਕਰਵਾਉਣੀ ਚਾਹੀਦੀ ਕਿਉਂਕਿ ਇਸ ਨਾਲ ਕਈ ਵਾਰ ਰੈਸ਼ੇਜ ਦੀ ਸਮੱਸਿਆ ਹੋ ਜਾਂਦੀ ਹੈ।
Facial Waxing
ਵਿਆਹ ਦੀ ਡੇਟ ਕਰੀਬ ਆਉਣ 'ਤੇ ਕਈ ਵੀ ਨਵਾਂ ਹੇਅਰ ਕੱਟ ਜਾਂ ਟ੍ਰੀਟਮੇਂਟ ਲੈ ਕੇ ਵਾਲਾਂ ਨਾਲ ਐਕਸਪੇਰੀਮੇਂਟ ਕਰਨ ਨਾਲ ਪੂਰਾ ਲੁੱਕ ਖਰਾਬ ਹੋ ਸਕਦਾ ਹੈ।
ਨਵਾਂ ਹੇਅਰ ਟ੍ਰੀਟਮੇਂਟ
ਵਿਆਹ ਤੋਂ ਥੋੜੇ ਦਿਨ ਪਹਿਲਾਂ ਬਲੀਚ ਨਹੀਂ ਕਰਵਾਉਣੀ ਚਾਹੀਦੀ ਕਿਉਂਕਿ ਇਸ ਨਾਲ ਸਕਿਨ ਦੀ ਸਮੱਸਿਆ ਹੋ ਸਕਦੀ ਹੈ।
ਬਲੀਚ ਕਰਵਾਉਣਾ
ਵਿਆਹ ਤੋਂ ਪਹਿਲਾਂ ਕਦੇ ਵੀ ਕੋਈ ਘਰੇਲੂ ਨੁਸਖ਼ੇ ਅਜਮਾਕੇ ਨਹੀਂ ਦੇਖਣੇ ਚਾਹੀਦੇ। ਕਿਉਂਕਿ ਕਈ ਨੈਚੂਰਲ ਚੀਜ਼ਾਂ ਤੋਂ ਐਲਰਜੀ ਵੀ ਹੋ ਸਕਦੀ ਹੈ।
ਘਰੇਲੂ ਨੁਸਖ਼ੇ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Pregnancy 'ਚ ਕੋਲੇਸਟ੍ਰਾਲ ਵੱਧਣ ਨਾਲ ਹੋ ਸਕਦਾ ਹੈ ਹਾਰਟ ਦਾ ਖ਼ਤਰਾ
https://tv9punjabi.com/web-stories