ਬੇਹੱਦ ਖਤਰਨਾਕ ਹੈ ਬ੍ਰੇਨ ਸਟ੍ਰੋਕ, ਜਾਣੋ ਇਸ ਦੇ ਲੱਛਣ

29 Oct 2023

TV9 Punjabi

ਬ੍ਰੇਨ ਸਟ੍ਰੋਕ ਇੱਕ ਗੰਭੀਰ ਸਮੱਸਿਆ ਹੈ। ਇਹ ਦਿਮਾਗ ਦੇ ਅੰਦਰ ਅਚਾਨਕ ਹੋਣ ਵਾਲਾ ਇੱਕ ਅਟੈਕ ਹੈ। ਇਸ ਕਾਰਨ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਗੰਭੀਰ ਸਮੱਸਿਆ

Pic credits:Freepik/Pixabay

ਜਦੋਂ ਦਿਮਾਗ ਤੱਕ ਖੂਨ ਸਪਲਾਈ ਕਰਨ ਵਾਲੀਆਂ ਧਮਨੀਆਂ ਵਿੱਚ ਰੁਕਾਵਟ ਹੁੰਦੀ ਹੈ ਤਾਂ ਆਕਸੀਜਨ ਅਤੇ ਖੂਨ ਦਿਮਾਗ ਤੱਕ ਨਹੀਂ ਪਹੁੰਚ ਸਕਦਾ। 

ਕੀ ਹੈ ਕਾਰਨ?

ਬ੍ਰੇਨ ਸਟ੍ਰੋਕ ਦੇ ਕਈ ਕੇਸਾਂ ਵਿੱਚ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਇਸਦੇ ਸ਼ੁਰੂਆਤੀ ਲੱਛਣ ਅਤੇ ਬਚਾਅ ਦੇ ਬਾਰੇ ਜਾਣੋ। 

ਜਾਣੋ ਲੱਛਣ

ਜੇਕਰ ਤੁਹਾਡੇ ਹੱਥਾਂ-ਪੈਰਾਂ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ। ਇਸ ਨੂੰ ਹਲਕੇ ਵਿੱਚ ਨਾ ਲਓ। ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਕਮਜ਼ੋਰੀ ਮਹਿਸੂਸ ਹੋਣਾ

ਬੋਲਣ ਵਿੱਚ ਦਿੱਕਤ ਹੋਣਾ ਵੀ ਸਟ੍ਰੋਕ ਦੇ ਸੰਕੇਤ ਹੈ। ਇਹ ਲੱਛਣ ਭੁੱਲ ਕੇ ਵੀ ਨਜ਼ਰਅੰਦਾਜ਼ ਨਾ ਕਰੋ।

ਬੋਲਣ ਵਿੱਚੇ ਪਰੇਸ਼ਾਨੀ 

ਜੇਕਰ ਤੁਹਾਨੂੰ ਤੇਜ਼ ਸਿਰ ਦਰਦ ਦੀ ਪਰੇਸ਼ਾਨੀ ਹੁੰਦੀ ਹੈ ਜ਼ਾਂ ਚੱਕਰ ਆਉਂਦੇ ਹਨ ਤਾਂ ਬ੍ਰੇਨ ਸਟ੍ਰੋਕ ਦਾ ਸੰਕੇਤ ਹੋ ਸਕਦਾ ਹੈ।

ਸਿਰ ਦਰਦ

ਬੀਪੀ ਅਤੇ Diabetes ਕੰਟ੍ਰੋਲ ਵਿੱਚ ਰੱਖੋ। ਕੋਲੇਸਟ੍ਰਾਲ ਦਾ ਧਿਆਨ ਰੱਖੋ। ਵਰਕ ਆਉਟ ਕਰਨਾ ਸ਼ੁਰੂ ਕਰੋ। ਬੈਲੇਂਸਡ ਡਾਈਟ ਫੋਲੋ ਕਰੋ।

ਇੰਝ ਕਰੋ ਬਚਾਅ

ਦਹੀ ਨੂੰ ਚਿਹਰੇ 'ਤੇ ਲਗਾਣ ਨਾਲ ਮਿਲਣਗੇ ਫਾਇਦੇ