17-09- 2025
TV9 Punjabi
Author: Yashika Jethi
ਗਰਬਾ ਲੁਕ ਨੂੰ ਸਟਾਈਲਿਸ਼ ਬਣਾਉਣ ਲਈ, ਤੁਸੀਂ ਕਮਰਬੰਦ ਸਟਾਈਲ ਕਰ ਸਕਦੇ ਹੋ। ਇਸਦੇ ਲਈ , ਤੁਸੀਂ ਸ਼ਵੇਤਾ ਵਰਗੀ ਬੈਲਟ ਕੈਰੀ ਕਰ ਸਕਦੇ ਹੋ, ਜਾਂ ਚੇਨ ਵਾਲਾ ਕਮਰਬੰਦ ਵੀ ਚੁਣ ਸਕਦੇ ਹੋ।
ਕਸ਼ਮੀਰੀ ਈਅਰਰਿੰਗਸ ਕਾਫ਼ੀ ਟ੍ਰੈਂਡ ਵਿੱਚ ਹੈ। ਤੁਹਾਨੂੰ ਇਹ ਬਾਜ਼ਾਰ ਵਿੱਚ ਸਸਤੇ ਰੇਟ ਤੇ ਮਿਲ ਜਾਣਗੇ । ਗਰਬਾ ਦੀ ਚਨੀਆ ਚੋਲੀ ਦੇ ਨਾਲ ਕਸ਼ਮੀਰੀ ਈਅਰਰਿੰਗਸ ਕਾਫੀ ਸ਼ਾਨਦਾਰ ਦਿਖਾਈ ਦੇਣਗੇ।
ਜੇਕਰ ਤੁਸੀਂ ਚੂੜੀਆਂ ਨਹੀਂ ਪਹਿਨਣਾ ਚਾਹੁੰਦੇ, ਤਾਂ ਅਸੈਸਰੀਜ਼ ਵਿੱਚ ਹੈਂਡ ਕਫ ਵਧੀਆ ਆਪਸ਼ਨ ਹੈ। ਇਹ ਸ਼ਾਨਦਾਰ ਲੁਕ ਦੇਵੇਗਾ ਅਤੇ ਬਾਜ਼ਾਰ ਵਿੱਚ ਘੱਟ ਕੀਮਤ 'ਤੇ ਮਿਲਜਾਵੇਗਾ ।
ਨੋਜ਼ ਪਿੰਨ ਤੁਹਾਨੂੰ ਇੱਕ ਵੱਖਰਾ ਲੁੱਕ ਦਿੰਦੇ ਹੈ। ਤੁਸੀਂ ਗਰਬਾ ਨਾਇਟਸ ਲਈ ਨੋਜ਼ ਪਿੰਨ ਵੀ ਪਹਿਨ ਸਕਦੇ ਹੋ। ਇਹ ਆਸਾਨੀ ਨਾਲ ਸਿਰਫ਼ 100 ਤੋਂ 50 ਰੁਪਏ ਵਿੱਚ ਮਿਲ ਜਾਵੇਗੀ ।
ਕੁੜੀਆਂ ਆਮ ਤੌਰ 'ਤੇ ਚੂੜੀਆਂ ਪਸੰਦ ਕਰਦੀਆਂ ਹਨ। ਤੁਸੀਂ ਆਪਣੀ ਪਸੰਦ ਦੀਆਂ ਕਿਸੇ ਵੀ ਰੰਗ ਦੀਆਂ ਚੂੜੀਆਂ ਪਾ ਸਕਦੇ ਹੋ। ਤੁਹਾਨੂੰ 100 ਰੁਪਏ ਤੋਂ ਘੱਟ ਵਿੱਚ ਖੂਬਸੂਰਤ ਚੂੜੀਆਂ ਮਿਲ ਸਕਦੀਆਂ ਹਨ।
ਆਕਸੀਡਾਈਜ਼ਡ ਸਟੱਡ ਗਰਬਾ ਆਊਟਫਿਟ ਦੇ ਨਾਲ ਬੇਹਦ ਸ਼ਾਨਦਾਰ ਦਿੱਖਣਗੇ । ਤੁਸੀਂ ਆਕਸੀਡਾਈਜ਼ਡ ਸਟੱਡ ਵੀ ਕੈਰੀ ਕਰ ਸਕਦੇ ਹੋ।
ਨੈਕਲੇਸ ਤੋਂ ਬਿਨਾਂ ਲੁੱਕ ਅਧੂਰਾ ਲੱਗਦਾ ਹੈ। ਤੁਸੀਂ ਗਰਬਾ ਆਊਟਫਿਟਸ ਦੇ ਨਾਲ ਆਕਸੀਡਾਈਜ਼ਡ ਨੈਕਲੇਸ ਕੈਰੀ ਕਰ ਸਕਦੇ ਹੋ। ਆਕਸੀਡਾਈਜ਼ਡ ਨੈਕਲੇਸ ਕਾਫੀ ਸਟਨਿੰਗ ਲੁਕ ਦਿੰਦਾ ਹੈ ।