ਕੀ ਕਰੇਲੇ ਖਾਣ ਨਾਲ ਕੰਟਰੋਲ ਵਿੱਚ ਰਹਿੰਦੀ ਹੈ ਡਾਇਬੀਟੀਜ ?
22 Nov 2023
TV9 Punjabi
ਕਰੇਲੇ ਵਿੱਚ ਕਾਫੀ ਚੰਗੀ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ। ਇਹ ਇਨਸੁਲਿਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
ਵਿਟਾਮਿਨ ਸੀ ਨਾਲ ਭਰਪੂਰ
ਕਰੇਲੇ ਵਿੱਚ Carbohydrates ਦੀ ਕਮੀ ਹੁੰਦੀ ਹੈ। ਜਿਸ ਨਾਲ ਬਲਡ ਸ਼ੁਗਰ ਕੰਟਰੋਲ ਵਿੱਚ ਰਹਿੰਦਾ ਹੈ।
Carbohydrates ਘੱਟ
AIIMS ਵਿੱਚ ਡਾਇਬੀਟੀਸ਼ਅਨ ਡਾ. ਪਰਮਜੀਤ ਕੌਰ ਦਾ ਕਹਿਣਾ ਹੈ ਕਿ ਕੁੱਝ ਰਿਸਰਚਾਂ ਵਿੱਚ ਕਿਹਾ ਗਿਆ ਹੈ ਕਿ ਕਰੇਲਾ Insulin ਨੂੰ ਕੰਟਰੋਲ ਕਰਦਾ ਹੈ।
Insulin Control
ਕਰੇਲੇ ਵਿੱਚ ਕਾਫੀ ਚੰਗੀ ਮਾਤਰਾ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਸਰੀਰ ਵਿੱਚ ਬਲਡ ਸ਼ੁਗਰ ਲੇਵਲ ਨੂੰ ਕੰਟਰੋਲ ਵਿੱਚ ਰੱਖਦੇ ਹਨ।
ਐਂਟੀਆਕਸੀਡੈਂਟਸ ਨਾਲ ਭਰਪੂਰ
ਕਰੇਲੇ ਨੂੰ ਤੁਸੀਂ ਸਲਾਦ ਦੇ ਰੂਪ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ।
ਸਲਾਦ ਦੇ ਰੂਪ ਵਿੱਚ ਯੂਜ
ਕਰੇਲਾ ਸ਼ੁਗਰ ਲੇਵਲ ਨੂੰ ਕੰਟਰੋਲ ਕਰਨ ਵਿੱਚ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਕੁੱਝ ਰਿਸਰਚਾਂ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਡਾਇਬੀਟੀਜ ਹਮੇਸ਼ਾ ਕੰਟਰੋਲ ਵਿੱਚ ਰਹਿੰਦੀ ਹੈ।
ਡਾਕਟਰ ਦੀ ਸਲਾਹ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਚਿਹਰੇ 'ਤੇ ਦਿਖ ਜਾਂਦੇ ਹਨ ਕਿਡਨੀ ਵਿੱਚ ਖਰਾਬੀ ਦੇ ਇਹ ਲੱਛਣ
https://tv9punjabi.com/web-stories