1 Oct 2023
TV9 Punjabi
ਮੱਖਾਣੇ ਖਾ ਸਕਦੇ ਹੋ। ਤੁਸੀਂ ਮਖਾਨੇ ਤੋਂ ਵੀ ਸੁਆਦੀ ਚਾਟ ਤਿਆਰ ਕਰ ਸਕਦੇ ਹੋ।
ਸੇਬ ਵਿੱਚ ਫਾਈਬਰ, ਹੈਲਦੀ ਫੈਟ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਖਾਣ ਨਾਲ ਤੁਹਾਡੀ ਸਿਹਤ ਠੀਕ ਰਹਿੰਦੀ ਹੈ।
ਸ਼ਾਕਾਹਾਰੀ ਲੋਕਾਂ ਲਈ ਵੀ ਬਦਾਮ ਪ੍ਰੋਟੀਨ ਦਾ ਬਿਹਤਰ ਸਰੋਤ ਹੈ। ਇਸ 'ਚ ਵਿਟਾਮਿਨ ਈ ਦੀ ਚੰਗੀ ਮਾਤਰਾ ਵੀ ਮੌਜੂਦ ਹੁੰਦੀ ਹੈ।
ਤੁਸੀਂ ਉਬਲੇ ਅੰਡੇ ਖਾ ਸਕਦੇ ਹੋ। ਅੰਡੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ।
ਓਟਮੀਲ ਨੂੰ ਤੁਸੀਂ ਸ਼ਹਿਦ ਅਤੇ ਫਲਾਂ ਦੇ ਨਾਲ ਮਿਲਾ ਕੇ ਖਾ ਸਕਦੇ ਹੋ।ਇਹ ਬਹੁਤ ਪੌਸ਼ਟਿਕ ਹੁੰਦਾ ਹੈ।
ਤੁਸੀਂ ਖੀਰਾ ਖਾ ਸਕਦੇ ਹੋ। ਖੀਰੇ ਵਿੱਚ ਪਾਣੀ ਭਰਪੂਰ ਹੁੰਦਾ ਹੈ। ਇਹ ਤੁਹਾਨੂੰ ਹਾਈਡਰੇਟ ਰੱਖਣ ਦਾ ਕੰਮ ਕਰਦਾ ਹੈ।
ਤੁਸੀਂ ਪਨੀਰ ਵੀ ਖਾ ਸਕਦੇ ਹੋ। ਇਹ ਪ੍ਰੋਟੀਨ ਦਾ ਇੱਕ ਚੰਗਾ source ਹੈ।