ਐਲੋਵੇਰਾ ਦਾ ਜੂਸ ਕਈ ਬਿਮਾਰੀਆਂ ਦਾ ਇਲਾਜ ਹੈ, ਇਸ ਨੂੰ ਜ਼ਰੂਰ ਪੀਓ

1 Oct 2023

TV9 Punjabi

ਲੋਕ ਆਮ ਤੌਰ 'ਤੇ ਆਪਣੇ ਬਿਊਟੀ ਰੁਟੀਨ ਵਿਚ ਐਲੋਵੇਰਾ ਜੈੱਲ ਨੂੰ ਸ਼ਾਮਲ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਐਲੋਵੇਰਾ ਦਾ ਜੂਸ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਐਲੋਵੇਰਾ ਜੂਸ ਦੇ ਫਾਇਦੇ

Credits: Pixabay/FreePik

ਐਲੋਵੇਰਾ ਦਾ ਜੂਸ ਪਾਚਨ ਤੰਤਰ ਲਈ ਬਹੁਤ ਵਧੀਆ ਹੁੰਦਾ ਹੈ। ਇਹ ਕਬਜ਼ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ।

ਪੇਟ ਲਈ ਚੰਗਾ

ਐਲੋਵੇਰਾ ਜੂਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ।ਇਸ ਜੂਸ ਨੂੰ ਪੀਣ ਨਾਲ ਇਮਿਊਨਿਟੀ ਵੀ ਵਧਦੀ ਹੈ।

ਇਮਿਊਨਿਟੀ ਵਧਾਉਣ ਲਈ

ਇਹ ਜੂਸ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਇਹ ਜੂਸ ਸਰੀਰ ਨੂੰ detox  ਕਰਨ ਦਾ ਕੰਮ ਕਰਦਾ ਹੈ।

ਸਰੀਰ ਨੂੰ detox

ਐਲੋਵੇਰਾ ਦਾ ਜੂਸ ਤੁਹਾਨੂੰ ਐਸਿਡ ਰਿਫਲਕਸ ਦੀ ਸਮੱਸਿਆ ਤੋਂ ਵੀ ਬਚਾਉਂਦਾ ਹੈ। ਇਸ ਨਾਲ ਗੈਸ ਅਤੇ ਬਲੋਟਿੰਗ ਦੀ ਸਮੱਸਿਆ ਦੂਰ ਹੁੰਦਾ ਹੈ।

ਜਲਣ ਦੂਰ ਕਰਦਾ ਹੈ

ਐਲੋਵੇਰਾ ਦਾ ਜੂਸ ਪੀਣ ਨਾਲ ਵੀ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਪਾਚਨ ਤੰਤਰ ਨੂੰ ਠੀਕ ਰੱਖਣ ਦੇ ਨਾਲ-ਨਾਲ ਇਹ ਜੂਸ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ।

ਭਾਰ ਘਟਾਉਣ 'ਚ ਮਦਦ 

ਇਹ ਜੂਸ ਚਮੜੀ ਲਈ ਬਹੁਤ ਵਧੀਆ ਹੈ |ਇਸ ਜੂਸ ਨੂੰ ਪੀਣ ਨਾਲ ਝੁਰੜੀਆਂ ਦੂਰ ਹੁੰਦੀਆਂ ਹਨ | ਇਹ ਚਿਹਰੇ 'ਤੇ ਕੁਦਰਤੀ ਚਮਕ ਲਿਆਉਂਦਾ ਹੈ।

ਚਮੜੀ ਲਈ ਚੰਗਾ

ਇਨ੍ਹਾਂ ਸ਼ਾਕਾਹਾਰੀ ਭੋਜਨਾਂ ਵਿੱਚ ਮਾਸਾਹਾਰੀ ਭੋਜਨ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ