1 Oct 2023
TV9 Punjabi
ਮਾਸਪੇਸ਼ੀਆਂ ਦੇ ਵਾਧੇ ਅਤੇ ਮੁਰੰਮਤ ਲਈ ਪ੍ਰੋਟੀਨ ਜ਼ਰੂਰੀ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਜੇਕਰ ਤੁਸੀਂ ਸ਼ਾਕਾਹਾਰੀ ਹੋ, ਤਾਂ ਪ੍ਰੋਟੀਨ ਦੀ ਚਿੰਤਾ ਨਾ ਕਰੋ। ਇੱਥੇ ਅਸੀਂ ਤੁਹਾਨੂੰ ਪ੍ਰੋਟੀਨ ਨਾਲ ਭਰਪੂਰ ਸ਼ਾਕਾਹਾਰੀ ਭੋਜਨਾਂ ਬਾਰੇ ਦੱਸਾਂਗੇ।
ਸ਼ਾਕਾਹਾਰੀ ਲੋਕਾਂ ਲਈ ਵੀ ਬਦਾਮ ਪ੍ਰੋਟੀਨ ਦਾ ਬਿਹਤਰ ਸਰੋਤ ਹੈ। ਇਸ 'ਚ ਵਿਟਾਮਿਨ ਈ ਦੀ ਚੰਗੀ ਮਾਤਰਾ ਵੀ ਮੌਜੂਦ ਹੁੰਦੀ ਹੈ।
ਚਿਆ seeds ਪ੍ਰੋਟੀਨ ਦਾ ਸਭ ਤੋਂ ਵਧੀਆ source ਹਨ। ਤੁਸੀਂ ਚਿਆ ਬੀਜਾਂ ਦੇ ਹਰ ਦੋ ਚਮਚ ਤੋਂ 2 ਗ੍ਰਾਮ ਪ੍ਰੋਟੀਨ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ।
ਵੱਡੇ ਆਕਾਰ ਦੇ ਆਲੂ ਤੋਂ ਤੁਸੀਂ ਆਸਾਨੀ ਨਾਲ 8 ਗ੍ਰਾਮ ਪ੍ਰੋਟੀਨ ਪ੍ਰਾਪਤ ਕਰ ਸਕਦੇ ਹੋ।
ਟੋਫੂ ਪ੍ਰੋਟੀਨ ਦਾ ਵੀ ਭਰਪੂਰ ਸਰੋਤ ਹੈ। ਇਹ ਸ਼ਾਕਾਹਾਰੀ ਲੋਕਾਂ ਲਈ ਸਭ ਤੋਂ ਵਧੀਆ ਭੋਜਨ ਹੈ।
1 ਕੱਪ ਬਰੋਕਲੀ ਵਿੱਚ 6 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਦਾ ਸਲਾਦ ਤਿਆਰ ਕਰਕੇ ਖਾਧਾ ਜਾਂਦਾ ਹੈ।