ਅਵਨੀਤ ਕੌਰ ਵਰਗਾ Radiant ਚਿਹਰਾ ਪਾਉਂਣ ਲਈ ਫਾਲੋ ਕਰੋ ਇਹ ਸਕਿਨ ਕੇਅਰ ਟਿਪਸ
11 Dec 2023
TV9 Punjabi
ਜ਼ਬਰਦੱਸਤ ਫੈਨ ਫਾਲੋਇੰਗ ਰੱਖਦੀ ਹੈ ਅਵਨੀਤ ਕੌਰ , ਅਦਾਕਾਰਾ ਦੀ ਬਿਊਟੀ ਤੇ ਫਿਦਾ ਰਹਿੰਦੇ ਨੇ ਫੈਨਜ਼
ਬਿਊਟੀ ਚੁਰਾਉਂਦੀ ਹੈ ਦਿੱਲ
ਅਵਨੀਤ ਕੌਰ ਦਾ ਬਿਊਟੀ ਰੁਟੀਨ ਕਾਫੀ ਸਿੰਪਲ ਹੈ,ਜਿਸ ਨੂੰ ਫਾਲੋ ਕਰ ਤੁਸੀਂ ਪਾ ਸਕਦੇ ਹੋ ਨੈਚੂਰਲ ਗਲੋਇੰਗ ਸਕਿਨ
ਸਿੰਪਲ ਬਿਊਟੀ ਰੁਟੀਨ
ਅਵਨੀਤ ਬਾਡੀ ਡਿਟਾਕਸ ਕਰਨ ਲਈ ਭਰਪੂਰ ਮਾਤਰਾ 'ਚ ਪਾਣੀ ਪੀਂਦੀ ਹੈ, ਜਿਸ ਨਾਲ ਟਾਕਸਿਨ ਬਾਹਰ ਨਿਕਲਦਾ ਹੈ ਤੇ ਸਕਿਨ ਅੰਦਰੋ ਸਾਫ਼ ਹੁੰਦੀ ਹੈ।
ਭਰਪੂਰ ਪਾਣੀ
ਜਾਣਕਾਰੀ ਦੇ ਮੁਤਾਬਿਕ, ਅਵਨੀਤ ਕੌਰ ਵਿਟਾਮਿਨ ਸੀ ਵਾਲੇ ਫ਼ਲ ਤੇ ਸਬਜ਼ੀਆਂ ਆਪਣੀ ਡਾਈਟ 'ਚ ਸ਼ਾਮਿਲ ਕਰਦੀ ਹੈ।
ਵਿਟਾਮਿਨ ਸੀ ਭਰਪੂਰ ਫ਼ਲ
ਸਕੀਨ ਨੂੰ ਟੈਨਿੰਗ ਤੋਂ ਬਚਾਏ ਰੱਖਣ ਦੇ ਲਈ ਸਨਸਕਰੀਨ ਜਰੂਰ ਲਗਾਣੀ ਚਾਹਿਦੀ ਹੈ, ਅਦਾਕਾਰਾ ਸਕਿਨ ਕੇਅਰ 'ਚ ਸਨਸਕਰੀਨ ਕਦੇ ਨਹੀਂ ਭੁਲਦੀ ।
ਟੈਨਿੰਗ ਤੋਂ ਬਚਣਾ
ਜਾਣਕਾਰੀ ਦੇ ਮੁਤਾਬਿਕ,ਅਵਨੀਤ ਦਾ ਨਿਖਰਦੇ ਚਿਹਰੇ ਦਾ ਸੀਕ੍ਰੇਟ ਹੈ ਹੋਮਮੇਡ ਫੇਸ ਪੈਕ, ਦਹੀਂ , ਨਿੰਬੂ ਅਤੇ ਹਲਦੀ ਨਾਲ ਬਣਿਆ ਫੇਸ ਪੈਕ ਯੂਜ਼ ਕਰਦੇ ਹਨ।
ਘਰੈਲੂ ਫੇਸ ਪੈਕ
//images.tv9punjabi.comwp-content/uploads/2023/08/avneet-work-out-video.mp4"/>
ਹਲਦੀ ਖਾਣੇ ਅਤੇ ਸਕੀਨ ਕੇਅਰ ਦੇ ਨਾਲ ਹੀ ਅਵਨੀਤ ਵਰਕਆਉਟ ਤੇ ਵੀ ਕਾਫੀ ਫੋਕਸ ਕਰਦੇ ਹਨ, ਫਿੱਟਨੈਟ ਦੇ ਨਾਲ ਨੈਚੂਰਲ ਗਲੋ ਵੀ ਮਿਲਦਾ ਹੈ।
ਫਿੱਟਨੈਸ ਅਤੇ ਬਿਊਟੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਹੈ ਬਿੰਜ Drinking?ਇਹ ਹੈਵੀ Drinking ਤੋਂ ਕਿੰਨੀ ਅਲਗ ਹੈ?
Learn more