ਕੀ ਹੈ ਬਿੰਜ Drinking?ਇਹ ਹੈਵੀ Drinking ਤੋਂ ਕਿੰਨੀ ਅਲਗ ਹੈ?

 11 Dec 2023

TV9 Punjabi

ਤੁਸੀਂ ਸੁਣਿਆ ਹੋਵੇਗਾ ਕਿ ਸ਼ਰਾਬ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਸ਼ਰਾਬ 

Credit: Pexels

ਜ਼ਿਆਦਾ ਸ਼ਰਾਬ ਪੀਣ ਵਾਲਿਆਂ ਨੂੰ ਹੈਵੀ ਡਰਿੰਕਰ ਕਹਿੰਦੇ ਹਨ। ਕੁੱਝ ਲੋਕ ਹੈਵੀ Drinking ਅਤੇ ਬਿੰਜ Drinker ਨੂੰ ਇੱਕ ਸਮਝਦੇ ਹਨ।

ਹੈਵੀ Drinker ਤੇ ਬਿੰਜ Drinker

ਨੈਸ਼ਨਲ ਇੰਸਟੀਟਿਊਟ ਆਨ ਅਲਕੋਹਲ ਏਬਿਊਜ ਐਂਡ ਅਲਕੋਹਲਿਜਮ ਨੇ ਦੋਵਾਂ ਦੀ ਵਿਆਖਿਆ ਕੀਤੀ ਹੈ।

ਦੋਵੇਂ ਹਨ ਅਲਗ-ਅਲਗ

ਇਸ ਦੇ ਮੁਤਾਬਕ ਮਰਦਾਂ ਵਿੱਚ ਬਿੰਜ Drinking  ਕਰੀਬ 2 ਘੰਟੇ ਵਿੱਚ ਜਾਂ 5 ਤੋਂ ਜ਼ਿਆਦਾ ਡ੍ਰਿੰਕ ਪੀਣਾ ਹੁੰਦਾ ਹੈ।

ਮਰਦਾਂ ਦੀ ਬਿੰਜ Drinking

ਔਰਤਾਂ ਵਿੱਚ 4 ਜਾਂ ਉਸ ਤੋਂ ਜ਼ਿਆਦਾ ਡ੍ਰਿੰਕ ਪੀਣਾ ਬਿੰਜ Drinking ਹੁੰਦੀ ਹੈ।

ਔਰਤਾਂ ਵਿੱਚ ਬਿੰਜ Drinking

ਇੱਕ ਹਫ਼ਤੇ ਵਿੱਚ 8 ਜਾਂ ਉਸ ਤੋਂ ਜ਼ਿਆਦਾ ਡ੍ਰਿੰਕ ਪੀਣਾ ਔਰਤਾਂ ਦੇ ਲਈ ਹੈਵੀ Drinking ਹੁੰਦੀ ਹੈ।

ਹੈਵੀ Drinking 'ਚ ਕਿੰਨੀ ਹੈਵੀ ਡ੍ਰਿੰਕ?

ਮਰਦਾਂ ਦੇ ਲਈ ਇੱਕ ਹਫ਼ਤੇ ਵਿੱਚ 15 ਜਾਂ ਉਸ ਤੋਂ ਜ਼ਿਆਦਾ ਡ੍ਰਿੰਕ ਪੀਣਾ ਹੈਵੀ Drinking ਹੁੰਦੀ ਹੈ।

ਮਰਦਾਂ ਵਿੱਚ ਹੈਵੀ drinker 

ਟੀਮ ਇੰਡੀਆ 'ਚ ਵਾਪਸੀ ਕਰਨ ਵਾਲਾ ਹੈ ਸਟਾਰ ਖਿਡਾਰੀ