BB ਕ੍ਰੀਮ ਦਾ ਇਸਤੇਮਾਲ ਕਰ ਇੰਝ ਕਰੋ ਮੇਕਅੱਪ,ਚਮਕ ਜਾਵੇਗਾ ਚਿਹਰਾ

2 Jan 2024

TV9Punjabi

ਇਸ ਕ੍ਰੀਮ ਨੂੰ ਬਿਊਟੀ ਬਲੇਮਿਸ਼ ਬਾਮ ਦੇ ਨਾਮ ਤੋਂ ਜਾਨਿਆ ਜਾਂਦਾ ਹੈ। ਇਹ ਮਲਟੀ ਟਾਸਕਿੰਗ ਪ੍ਰੋਡਕਟ ਹੈ ਜੋ ਚਿਹਰੇ 'ਤੇ ਗਲੋ ਲੈ ਕੇ ਆਉਣ ਦਾ ਕੰਮ ਕਰਦੀ ਹੈ। 

BB ਕ੍ਰੀਮ ਦਾ ਇਸਤੇਮਾਲ

ਇਸਦਾ ਇਸਤੇਮਾਲ ਕਰਨ ਨਾਲ ਚਿਹਰੇ 'ਤੇ ਗਲੋ ਦੇ ਨਾਲ ਮੌਜੂਦ ਦਾਗ-ਕਿੱਲ੍ਹ ਵੀ ਕਵਰ ਕਰਨ ਵਿੱਚ ਮਦਦ ਮਿਲਦੀ ਹੈ। 

ਕਿੱਲ੍ਹ ਕਰੇ ਕਵਰ

ਬੀਬੀ ਕ੍ਰੀਮ ਵਿੱਚ ਬ੍ਰਾਈਟਨਰ ਅਤੇ SPF ਵਰਗੀ ਸਕਿਨ ਕੇਅਰ ਪ੍ਰੋਪਰਟੀ ਵੀ ਸ਼ਾਮਲ ਹੈ।  ਇਸ ਦਾ ਇਸਤੇਮਾਲ ਕਰਨ ਨਾਲ ਹਾਨੀਕਾਰਕ ਕਿਰਨਾਂ ਤੋਂ ਸਕਿਨ ਦਾ ਬਚਾਅ ਹੁੰਦਾ ਹੈ।

SUV Rays Protection

ਜੇਕਰ ਸਕਿਨ ਜ਼ਿਆਦਾ ਡ੍ਰਾਈ ਹੈ ਤਾਂ ਪਹਿਲਾਂ ਆਪਣੀ ਨਾਰਮਲ ਕ੍ਰੀਮ ਲਗਾਓ ਫਿਰ ਉਸ ਤੋਂ ਬਾਅਦ ਬੀਬੀ ਕ੍ਰੀਮ ਸਪੰਜ ਜਾਂ ਫਿੰਗਰ ਨਾਲ ਅਪਲਾਈ ਕਰੋ।

ਸਪੰਜ ਨਾਲ ਲਗਾਓ

ਆਪਣੇ ਚਿਹਰੇ 'ਤੇ ਬੀਬੀ ਕ੍ਰੀਮ ਲਗਾਉਣ ਤੋਂ ਬਾਅਦ ਸਹੀ ਕਵਰੇਜ਼ ਪਾਉਣ ਲਈ ਉਪਰੋ ਕਾਮਪੈਕਟ ਲਗਾਓ। ਇਸ ਨਾਲ ਤੁਹਾਡਾ ਲੁੱਕ ਨੈਚੂਰਲ ਰਵੇਗਾ।

ਕਾਮਪੈਕਟ ਦਾ ਕਰੋ ਇਸਤੇਮਾਲ

ਮਾਰਕੇਟ ਵਿੱਚ ਹਰ ਸਕਿਨ ਟੋਨ ਦੇ ਹਿਸਾਬ ਨਾਲ ਬੀਬੀ ਕ੍ਰੀਮ ਮਿਲਦੀ ਹੈ। ਇਸ ਲਈ ਤੁਸੀਂ ਆਪਣੀ ਸਕਿਨ ਟੋਨ ਦੇ ਮੁਤਾਬਕ ਹੀ ਬੀਬੀ ਕ੍ਰੀਮ ਚੁਣੋ।

ਸਕਿਨ ਦੇ ਮੁਤਾਬਕ ਚੁਣੋ

ਆਪਣੇ ਬਜ਼ਟ ਅਤੇ ਸਕਿਨ ਨੂੰ ਸੂਟ ਕਰਨ ਵਾਲੀ ਚੀਜ਼ਾਂ ਦਾ ਧਿਆਨ ਰੱਖ ਕੇ ਬੀਬੀ ਕ੍ਰੀਮ ਨੂੰ ਚੁਣੋ।  

ਆਪਣੀ ਜ਼ਰੂਰਤ ਦੇ ਹਿਸਾਬ ਨਾਲ

60 ਦੀ ਉੱਮਰ ਵਿੱਚ ਵੀ ਸਾਲਾਂ ਪੁਰਾਣੀ ਗੱਲ ਰਵੇਗੀ ਯਾਦ, ਅਪਣਾਓ ਇਹ ਚੰਗੀ ਆਦਤਾਂ