ਕਿਡਨੀ ਦੀ ਪੱਥਰੀ ਬਿੰਨ੍ਹਾਂ ਦਵਾਈ ਨਿਕਲ ਜਾਵੇਗੀ, ਟਿਪਸ ਕਰੋ ਫਾਲੋ

 18 Dec 2023

TV9 Punjabi 

ਖਾਨ-ਪਾਣ ਦੀ ਗਲਤ ਆਦਤਾਂ ਅਤੇ ਵਿਗੜੇ ਹੋਏ ਲਾਇਫਸਟਾਇਲ ਦੇ ਕਾਰਨ ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਹੋ ਜਾਂਦੀ ਹੈ। 

ਕਿਉਂ ਹੁੰਦੀ ਹੈ ਪੱਥਰੀ?

ਆਂਵਲਾ ਦਾ ਜੂਸ ਕਿਡਨੀ ਨੂੰ ਡਿਟਾਕਸ ਪ੍ਰੋਸੈਸ ਨੂੰ ਹੋਰ ਬੇਹਤਰ ਬਣਾ ਸਕਦਾ ਹੈ। ਇਸ ਵਿੱਚ ਵਿਟਾਮਿਨ ਸੀ ਚੰਗੀ ਮਾਤਰਾ ਵਿੱਚ ਹੁੰਦਾ ਹੈ।

ਆਵਂਲੇ ਦਾ ਜੂਸ

ਕਿਡਨੀ ਵਿੱਚ ਪੱਥਰੀ ਨੂੰ ਕੱਡਣ ਲਈ ਅਨਾਰ ਵੀ ਕਾਫੀ ਫਾਇਦੇਮੰਦ ਹੁੰਦਾ ਹੈ। 

ਅਨਾਰ

ਨਿੰਬੂ ਦੇ ਰਸ ਦੇ ਨਾਲ ਥੋੜਾ ਜਿਹਾ ਜੈਤੂਨ ਦਾ ਤੇਲ ਮਿਲਾ ਕੇ ਕਿਡਨੀ ਦੀ ਪੱਥਰੀ ਨੂੰ ਬਾਹਰ ਕੱਡਿਆ ਜਾ ਸਕਦਾ ਹੈ। 

ਨਿੰਬੂ ਦਾ ਰਸ

ਕਿਡਨੀ ਦੀ ਪੱਥਰੀ ਨੂੰ ਬਾਹਰ ਕੱਡਣ ਦੇ ਲਈ ਰੋਜ਼ਾਨਾ ਘੱਟ ਤੋਂ ਘੱਟ ਅੱਠ ਗਿਲਾਸ ਪਾਣੀ ਪੀਣਾ ਚਾਹੀਦਾ ਹੈ। 

ਪਾਣੀ ਪੀਓ

ਤਰਬੂਜ ਦਾ ਸੇਵਨ ਕਿਡਨੀ ਦੀ ਪੱਥਰੀ ਨੂੰ ਕੱਢ ਸਕਦਾ ਹੈ। 

ਤਰਬੂਜ਼

ਬੋਰਡ ਪ੍ਰੀਖਿਆਵਾਂ 'ਚ ਇੰਝ ਲਿਖੋ ਉੱਤਰ, ਵਧ ਜਾਣਗੇ ਨੰਬਰ