16 Jan 2024
TV9Punjabi
ਵਾਲਾਂ ਦੀ ਕੇਅਰ ਕਰਨ ਤੋਂ ਬਾਅਦ ਵੀ ਤੁਹਾਡੀ ਕੁੱਝ ਗਲਤੀਆਂ ਕਾਰਨ ਵਾਲ ਝੜ ਸਕਦੇ ਹਨ।
ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਸਿਰਾਣੇ 'ਤੇ ਬਹੁਤ ਵਾਲ ਝੜੇ ਹੋਏ ਮਿਲਦੇ ਹਨ ਇਸ ਲਈ ਸੋਣ ਤੋਂ ਪਹਿਲਾਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਜੇਕਰ ਸੌਣ ਲੱਗੇ ਵਾਲਾਂ ਨੂੰ ਟਾਇਟ ਬੰਨ ਕੇ ਸੌਂਦੇ ਹੋ ਤਾਂ ਇਸ ਨਾਲ ਵੀ ਹੇਅਰ ਫਾਲ ਦੀ ਦਿੱਕਤ ਹੋ ਸਕਦੀ ਹੈ।
ਰਾਤ ਨੂੰ ਜੇ ਵਾਲਾਂ 'ਚ ਤੇਲ ਲਾ ਕੇ ਬਿੰਨਾ ਕੰਘਾ ਕਿਤੇ ਸੋ ਜਾਣੇ ਹੋ ਤਾਂ ਇਹ ਤੁਹਾਡੇ ਵਾਲਾਂ ਦੇ ਹੇਲਥ ਲਈ ਸਹੀ ਨਹੀਂ ਹੈ।
ਸਾਰੀ ਰਾਤ ਵਾਲਾਂ 'ਚ ਤੇਲ ਲਾਕੇ ਰੱਖਣ ਨਾਲ ਡੈਂਡ੍ਰਫ ਹੋ ਸਕਦਾ ਹੈ ਜਿਸ ਨਾਲ ਹੇਅਰ ਫਾਲ ਹੋ ਸਕਦਾ ਹੈ।
ਰਾਤ ਨੂੰ ਨਹਾਉਣ ਤੋਂ ਬਾਅਦ ਗਿੱਲੇ ਵਾਲਾਂ 'ਚ ਸੌਣ ਦੀ ਗਲਤੀ ਨਾ ਕਰੋ। ਇਸ ਨਾਲ ਵਾਲ Damage ਹੋ ਸਕਦੇ ਹਨ।
ਜੇਕਰ ਤੁਹਾਡਾ ਸਿਰਹਾਣਾ ਵਾਲਾਂ ਵਾਲਾ ਹੈ ਤਾਂ ਇਹ ਤੁਹਾਡੇ ਵਾਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਗੰਦਾ ਸਿਰਹਾਣਾ ਵਾਲ ਝੜਨ ਅਤੇ ਬਿਮਾਰੀਆਂ ਦਾ ਕਾਰਨ ਬਣਦਾ ਹੈ।