ਸਰਦੀਆਂ ਵਿੱਚ ਤੁਹਾਨੂੰ ਵਾਰ-ਵਾਰ ਆਉਂਦਾ ਹੈ ਬੁਖਾਰ, ਇਹ ਗਲਤੀਆਂ ਨਾ ਕਰੋਂ

8 Jan 2024

TV9Punjabi

ਸਰਦੀਆਂ ਦੇ ਮੌਸਮ ਵਿੱਚ ਅਕਸਰ ਲੋਕਾਂ ਨੂੰ ਖਾਂਸੀ-ਜੁਕਾਮ ਅਤੇ ਬੁਖਾਰ ਆ ਜਾਂਦਾ ਹੈ। ਪਰ ਬੁਖਾਰ ਵਿੱਚ ਸਰੀਰ ਕਾਫੀ ਜ਼ਿਆਦਾ ਡਿਹਾਈਡ੍ਰੇਟ ਹੋ ਜਾਂਦਾ ਹੈ। 

ਬੁਖਾਰ ਆਉਣਾ

ਮੌਸਮ ਵਿੱਚ ਬਦਲਾਵ ਅਤੇ ਟੇਂਪਰੇਚਰ ਡਿੱਗਣ ਕਾਰਨ ਸਰੀਰ ਦਾ ਤਾਪਮਾਨ ਵਧਦਾ ਹੈ। ਤੁਹਾਨੂੰ ਵੀ ਠੰਡ ਵਿੱਚ ਬੁਖਾਰ ਆ ਜਾਵੇ ਤਾਂ ਤੁਸੀਂ ਇਨ੍ਹਾਂ ਖਾਸ ਗੱਲਾਂ ਦਾ ਰੱਖੋ ਧਿਆਨ।

ਰੱਖੋ ਖਿਆਲ

ਬੁਖਾਰ ਦੇ ਦੌਰਾਨ ਠੰਡੇ ਪਾਣੀ ਤੋਂ ਬਿਲਕੁਲ ਵੀ ਨਹੀਂ ਨਹਾਉਣਾ ਚਾਹੀਦਾ। 

ਠੰਡੇ ਪਾਣੀ ਨਾਲ ਨਾ ਨਹਾਓ

ਬੁਖਾਰ ਦੌਰਾਨ ਕੁਝ ਫਲਾਂ ਨੂੰ ਖਾਣਾ ਤੋਂ ਪਰਹੇਜ ਕਰਨਾ ਚਾਹੀਦਾ ਹੈ। ਖਾਸਕਰ ਜੂਸੀ ਅਤੇ ਖੱਟੇ ਫਲ,ਕੇਲਾ, ਤਰਬੂਜ਼,ਸੰਤਰਾਂ ਤੇ ਨਿੰਬੂ ਖਾਣ ਤੋਂ ਬਚਣਾ ਚਾਹੀਦਾ।

ਖੱਟੇ ਫਲਾਂ ਤੋਂ ਬਚਾਓ

ਕੁਝ ਲੋਕਾਂ ਨੂੰ ਰੋਜ਼ਾਨਾ ਦਹੀ ਖਾਣ ਦੀ ਆਦਤ ਹੁੰਦੀ ਹੈ ਪਰ ਜੇਕਰ ਤੁਸੀਂ ਬੁਖਾਰ ਵਿੱਚ ਦਹੀ ਖਾਂਦੇ ਹੋ ਤਾਂ ਇਸ ਨਾਲ ਸਿਹਤ ਖਰਾਬ ਹੋ ਸਕਦੀ ਹੈ।

ਦਹੀ ਤੋਂ ਬਚੋ

ਬੁਖਾਰ ਦੇ ਦੌਰਾਨ ਬਿਲਕੁਲ ਵੀ ਐਕਸਰਸਾਈਜ ਨਾ ਕਰੋ। ਐਕਸਰਸਾਈਜ ਕਰਨ ਨਾਲ ਸਰੀਰ ਦਾ ਟੈਂਸਪਰੇਚਰ ਹਾਈ ਹੋ ਜਾਂਦਾ ਹੈ। ਜਿਸ ਦੇ ਕਾਰਨ ਕਈ ਨੁਕਸਾਨ ਵੀ ਹੋ ਸਕਦੇ ਹਨ।

ਨਾ ਕਰੋ ਕਸਰਤ

ਇਸ ਤੋਂ ਇਲਾਵਾ ਸਮਾਲੇਦਾਰ ਖਾਣਾ ਖਾਣ ਨਹੀਂ ਚਾਹੀਦਾ। ਆਪਣੀ ਡਾਈਟ ਹਮੇਸ਼ਾ ਹਲਕੀ ਰੱਖੋ।

ਨਾ ਖਾਓ ਮਸਾਲੇਦਾਰ ਫੂਡ

ਰੋਜ਼ਾਨਾ ਅਨਾਨਸ ਖਾਣ ਨਾਲ ਸਰੀਰ ਵਿੱਚ ਦਿਖਣਗੇ ਇਹ ਬਦਲਾਅ