ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੈਲਥ ਨੂੰ ਹੋਵੇਗਾ ਨੁਕਸਾਨ
20 Nov 2023
TV9 Punjabi
ਸਰੀਰ ਨੂੰ ਸਹੀ ਰੱਖਣ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਡਾਇਟ ਲੈਣੀ ਚਾਹੀਦਾ ਹੈ।
ਹੈਲਦੀ ਰਹਿਣ ਦੇ ਲਈ ਖਾਣਾ
ਹੈਲਦੀ ਰਹਿਣ ਦੇ ਲਈ ਖਾਣਾ ਜ਼ਰੂਰੀ ਹੈ। ਪਰ ਖਾਣ ਤੋਂ ਬਾਅਦ ਇਹ ਗਲਤੀਆਂ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਖਾਣ ਦੀ ਸਹੀ ਆਦਤਾਂ
ਖਾਣ ਤੋਂ ਬਾਅਦ ਕੌਫੀ ਜਾਂ ਚਾਹ ਪੀਣ ਨਾਲ ਪੇਟ ਵਿੱਚ ਐਸੀਡੀਟੀ ਵੱਧ ਜਾਂਦੀ ਹੈ ਅਤੇ ਪਾਚਨ ਖਰਾਬ ਹੋ ਜਾਂਦਾ ਹੈ।
ਖਾਣ ਤੋਂ ਬਾਅਦ ਕੈਫੀਨ
ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਪਾਚਨ ਵਿੱਚ ਪਰੇਸ਼ਾਨੀ ਹੁੰਦੀ ਹੈ।
ਤੁਰੰਤ ਪਾਣੀ ਪੀਣਾ
ਖਾਣਾ ਖਾਣ ਤੋਂ ਬਾਅਦ ਤੁਰੰਤ ਫਲ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਖਾਣ ਤੋਂ ਬਾਅਦ ਫਲ
ਰਾਤ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਜੇਕਰ ਸੌਂ ਜਾਂਦੋ ਹੋ ਤਾਂ ਅਜਿਹਾ ਨਹੀਂ ਕਰਨਾ ਚਾਹੀਦਾ ਇਸ ਨਾਲ ਪਾਚਨ ਖਰਾਬ ਹੋ ਜਾਂਦਾ ਹੈ।
ਤੁਰੰਤ ਸੌਂ ਜਾਣਾ
ਬਹੁਤ ਲੋਕ ਖਾਣਾ ਖਾਣ ਤੋਂ ਬਾਅਦ ਮਿੱਠਾ ਖਾਂਦੇ ਹਨ। ਰਾਤ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
ਮਿੱਠੇ ਦਾ ਸੇਵਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਦੁੱਧ ਪੀਣ ਨਾਲ ਵੀ ਹੋ ਸਕਦੇ ਹਨ ਨੁਕਸਾਨ
https://tv9punjabi.com/web-stories